ਅੰਮ੍ਰਿਤਸਰ ਨਿੱਜੀ ਦੌਰੇ ਤੇ ਸੀਐਮ ਮਾਨ, ਅਮਰੀਕਾ ਤੋਂ ਡਿਪੋਰਟ ਭਾਰਤੀਆਂ ਨੂੰ ਕਰ ਸਕਦੇ ਹਨ ਰਿਸੀਵ

CM Mann visit to Amritsar : ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੇ ਨਿੱਜੀ ਦੌਰੇ 'ਤੇ ਪਹੁੰਚਣਗੇ। ਉਹ ਇਥੇ ਅੱਜ ਠਹਿਰਾਅ ਕਰਨਗੇ, ਜਿਸ ਤੋਂ ਬਾਅਦ ਭਲਕੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਰਿਸੀਵ ਕਰ ਸਕਦੇ ਹਨ।

By  KRISHAN KUMAR SHARMA February 14th 2025 06:42 PM -- Updated: February 14th 2025 06:53 PM

CM Mann visit to Amritsar : ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੇ ਨਿੱਜੀ ਦੌਰੇ 'ਤੇ ਪਹੁੰਚਣਗੇ। ਉਹ ਇਥੇ ਅੱਜ ਠਹਿਰਾਅ ਕਰਨਗੇ, ਜਿਸ ਤੋਂ ਬਾਅਦ ਭਲਕੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਰਿਸੀਵ ਕਰ ਸਕਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਡਿਪੋਰਟ ਕੀਤੇ ਭਾਰਤੀਆਂ ਦਾ ਜਹਾਜ਼ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਉਤਰਨ ਪਿੱਛੇ ਕੇਂਦਰ ਸਰਕਾਰ ਦੀ ਸਾਜਿਸ਼ ਹੈ। ਮੁੱਖ ਮੰਤਰੀ ਅੰਮ੍ਰਿਤਸਰ ਦੀ ਫੇਰੀ 'ਤੇ ਅੱਜ ਹੀ ਰਵਾਨਾ ਹੋਣਗੇ, ਜਿਸ ਤੋਂ ਬਾਅਦ ਉਹ ਇਥੇ ਹੀ ਰੁਕਣਗੇ।

ਇਸਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅੱਜ ਸ਼ਾਮ 7 ਵਜੇ ਸਰਕਟ ਹਾਊਸ ਸਥਿਤ ਨਵੇਂ ਹੋਟਲ ਸਰੋਵਰ ਪਾਟੀਕੋ ਵਿੱਚ ਪ੍ਰੈੱਸ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ।

Related Post