Amit Shah on Chotte Sahibzade : ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਭਾਵੁਕ ਹੋਏ ਅਮਿਤ ਸ਼ਾਹ
Amit Shah on Chotte Sahibzade : ਅਮਿਤ ਸ਼ਾਹ ਨੇ ਕਿਹਾ, "ਅੱਜ, ਅਸੀਂ ਸਾਰੇ 'ਦਸਮ ਪਿਤਾ' ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਨਾਲ ਯਾਦ ਕਰਦੇ ਹਾਂ। ਉਨ੍ਹਾਂ ਦੇ ਸ਼ਬਦ ਅੱਜ ਸੱਚ ਸਾਬਤ ਹੋ ਰਹੇ ਹਨ ਕਿ ਚਾਰ ਪੁੱਤਰ ਚਲੇ ਗਏ ਤਾਂ ਕੀ ਹੈ, ਪਰ ਹਜ਼ਾਰਾਂ ਅਤੇ ਲੱਖਾਂ ਪੁੱਤਰ ਧਰਮ ਦੀ ਰੱਖਿਆ ਲਈ ਖੜ੍ਹੇ ਹਨ।''
KRISHAN KUMAR SHARMA
December 25th 2025 10:03 AM --
Updated:
December 25th 2025 10:21 AM