Naseeruddin shah Support Diljit Dosanjh : ਦਿਲਜੀਤ ਦੇ ਹੱਕ ’ਚ ਆਏ ਅਦਾਕਾਰ ਨਸੀਰੂਦੀਨ ਸ਼ਾਹ, ਕਿਹਾ- ਭਾਰਤ-ਪਾਕਿ ਦੇ ਲੋਕਾਂ ਦੇ ਦੋਸਤਾਨਾਂ ਸਬੰਧ ਖ਼ਤਮ...
ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਿਲਜੀਤ ਦੋਸਾਂਝ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਨੇ ਫਿਲਮ 'ਸਰਦਾਰਜੀ 3' ਬਾਰੇ ਗੱਲ ਕੀਤੀ ਅਤੇ ਅਦਾਕਾਰ ਦਾ ਬਚਾਅ ਵੀ ਕੀਤਾ। ਇਸ ਦੇ ਨਾਲ ਹੀ ਨਸੀਰੂਦੀਨ ਸ਼ਾਹ ਨੇ ਭਾਰਤ ਅਤੇ ਪਾਕਿਸਤਾਨ ਬਾਰੇ ਅਜਿਹੀ ਗੱਲ ਕਹੀ ਕਿ ਉਨ੍ਹਾਂ ਦਾ ਬਿਆਨ ਵਾਇਰਲ ਹੋ ਰਿਹਾ ਹੈ।
Aarti
June 30th 2025 04:22 PM