ਥਾਰ-ਟਰੈਕਟਰ ਨਾਲ ਜਾਨਲੇਵਾ ਸਟੰਟ ਕਰਨ ਵਾਲਿਆਂ ਤੇ ਪੁਲਿਸ ਨੇ ਲਿਆ ਤਕੜਾ ਐਕਸ਼ਨ
Nuh viral stunt: ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਖ਼ਤਰਨਾਕ ਸਟੰਟ ਦੇ ਤੁਰੰਤ ਜਵਾਬ ਵਿੱਚ, ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Amritpal Singh
July 15th 2026 08:36 PM