Moga Fight Video : ਮੋਗਾ ਚ ਕਿਉਂ ਭਿੜੀਆਂ ਸਨ ਨੂੰਹ-ਸੱਸ ? ਸੱਸ ਨੇ ਦੱਸਿਆ ਕੀ ਸੀ ਮਾਮਲਾ, ਵੇਖੋ ਵਾਇਰਲ ਵੀਡੀਓ
Moga Viral Video : ਸੱਸ ਬਲਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪੁੱਤਰ ਪਲਵਿੰਦਰ ਸਿੰਘ ਦਾ ਵਿਆਹ ਲਗਭਗ ਚਾਰ ਸਾਲ ਪਹਿਲਾਂ ਕਰਮਵੀਰ ਕੌਰ ਨਾਲ ਹੋਇਆ ਸੀ। ਵਿਆਹ ਦੇ ਸ਼ੁਰੂਆਤੀ ਦੌਰ ਦੌਰਾਨ ਨੂੰਹ ਦਾ ਵਿਵਹਾਰ ਚੰਗਾ ਸੀ, ਪਰ ਹਾਲ ਹੀ ਵਿੱਚ, ਉਸਨੇ ਘਰ ਵਿੱਚ ਝਗੜਾ ਅਤੇ ਤਣਾਅ ਪੈਦਾ ਕਰਨਾ ਸ਼ੁਰੂ ਕਰ ਦਿੱਤਾ ਸੀ
KRISHAN KUMAR SHARMA
June 2nd 2026 11:55 AM --
Updated:
June 2nd 2026 12:04 PM