ਨੂਰਪੁਰ ਬੇਦੀ ਝੱਜ ਮਾਰਗ 'ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਚਾਚੇ ਭਤੀਜੇ ਦੀ ਹੋਈ ਮੌਤ

By  Joshi April 28th 2018 08:00 AM

ਨੂਰਪੁਰ ਬੇਦੀ ਝੱਜ ਮਾਰਗ 'ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਚਾਚੇ ਭਤੀਜੇ ਦੀ ਹੋਈ ਮੌਤ

ਨੂਰਪੁਰ ਬੇਦੀ ਝੱਜ ਮਾਰਗ 'ਤੇ ਸਥਿਤ ਪਿੰਡ ਫੂਕਾਪੁਰ ਬਾੜੀਆ ਕੋਲ ਦੇਰ ਰਾਤ ਸੈਂਟਰੋ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਚਾਚੇ ਭਤੀਜੇ ਦੀ ਮੌਤ ਹੋਣ ਦਾ ਸਮਾਚਾਰ ਹੈ।

ਦੋਵੇਂ ਚਾਚਾ ਭਤੀਜਾ ਪਿੰਡ ਨੂਰਪੁਰਬੇਦੀ ਬੜਵਾ ਦੇ ਵਸਨੀਕ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੱਖੀਆਂ ਗਈਆਂ ਹਨ।

noorpur bedi jhajj marg motorcycle accident—PTC News

Related Post