ਅਦਾਲਤ ਵਿਚ ਦਾਇਰ ਪਟੀਸ਼ਨ 'ਤੇ ਸੈਣੀ ਨੂੰ14 ਸਤੰਬਰ ਲਈ ਨੋਟਿਸ ਜਾਰੀ

By  Riya Bawa September 6th 2021 08:39 PM -- Updated: September 6th 2021 08:43 PM

ਮੁਹਾਲੀ - ਸੁਮੇਧ ਸੈਣੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਲੈ ਰਹੀਆਂ ਹਨ। ਵਿਜੀਲੈਂਸ ਬਿਊਰੋ ਵਲੋਂ ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਮਾਣਹਾਨੀ ਸਬੰਧੀ ਦਾਇਰ ਅਰਜ਼ੀ ’ਤੇ ਅਦਾਲਤ ਵਲੋਂ ਸੁਮੇਧ ਸੈਣੀ ਨੂੰ 14 ਸਤੰਬਰ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

Punjab ex-DGP Sumedh Saini freed from VB custody at 2am - Hindustan Times

ਦੱਸ ਦੇਈਏ ਕਿ ਦਾਇਰ ਕੀਤੀ ਪਟੀਸ਼ਨ 'ਚ ਵਿਜੀਲੈਂਸ ਨੇ ਕਿਹਾ ਕਿ ਅਦਾਲਤ ਨੂੰ ਸੈਣੀ ਅਤੇ ਸੈਣੀ ਦੇ ਵਕੀਲਾਂ ਵੱਲੋਂ ਗੁਮਰਾਹ ਕੀਤਾ ਗਿਆ। ਪਟੀਸ਼ਨ 'ਚ ਕਿਹਾ ਕਿ ਸੁਮੇਧ ਸਿੰਘ ਸੈਣੀ ਨੂੰ ਕੇਸ ਐਫਆਈਆਰ ਨੰ. 11 ਮਿਤੀ 17.09.2020, ਪੁਲਿਸ ਸਟੇਸ਼ਨ: ਵਿਜੀਲੈਂਸ ਬਿਉਰੋ FS-1, S.A.S. ਨਗਰ, ਮੋਹਾਲੀ 18.08.2021 ਨੂੰ, 02.08.2021 ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ।

Mohali court issues arrest warrant against Sumedh Saini

ਉਸਦੀ ਗ੍ਰਿਫਤਾਰੀ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਅਤੇ ਸੁਮੇਧ ਸਿੰਘ ਸੈਣੀ ਨੂੰ 19.08.2021 ਨੂੰ ਦੁਪਹਿਰ 12 ਵਜੇ ਦੇ ਕਰੀਬ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਵਾਲੀ ਅਰਜ਼ੀ ਦੇ ਨਾਲ ਇਸ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

Related Post