ਵਿਗਿਆਨੀਆਂ ਦਾ ਵੱਡਾ ਦਾਅਵਾ, ਜਲਦੀ ਆ ਸਕਦੀ ਹੈ ਇਸ 'Superbug' ਨਾਲ ਮਹਾਂਮਾਰੀ
Jagroop Kaur
March 18th 2021 06:15 PM --
Updated:
March 18th 2021 06:54 PM
ਇਕ ਪਾਸੇ ਦੇਸ਼ ਵਿਚ ਕੋਰੋਨਾ ਮਹਾਮਾਰੀ ਨੇ ਸਾਲ ਭਰ ਤੋਂ ਇਨਸਾਨੀ ਜ਼ਿੰਦਗੀ ਨੂੰ ਰੋਕ ਦਿੱਤਾ ਹੈ ,ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ, ਅਤੇ ਮੁੜ ਤੋਂ ਇਹ ਸਕ੍ਰਿਯ ਹੋ ਗਿਆ ਹੈ। . ਉਥੇ ਹੀ ਅਜੇ ਕੋਰੋਨਾ ਦੇ ਹਲ ਲਈ ਵਿਗਿਆਨੀ ਜੂਝ ਰਹੇ ਸਨ ਕਿ ਹੁਣ ਇਕ ਇਕ ਹੋਰ ਤਬਾਹੀ ਦੇ ਡਰ ਨੇ ਵਿਗਿਆਨੀਆਂ ਅਤੇ ਸਿਹਤ ਵਿਭਾਗ ਨੂੰ ਡਰਾ ਦਿੱਤਾ ਹੈ। ਜਿਸ ਨੇ ਲੋਕਾਂ ਨੂੰ ਅਗਾਹ ਕਰਨ ਦੀ ਗੱਲ ਆਖੀ ਹੈ , ਦਰਅਸਲ ਵਿਗਿਆਨੀਆਂ ਨੂੰ ਅੰਡਮਾਨ ਨਿਕੋਬਾਰ ਸਮੂਹ ਕੋਲ ਅਜਿਹਾ ਕੈਂਡਿਡ ਔਰਿਸ ਨਾਮ ਦਾ ਸੁਪਰਬੱਗ ਮਿਲੈ ਹੈ ਜੋ ਕਿ ਕੋਰੋਨਾ ਵਾਇਰਸ ਤੋਂ ਵੀ ਵੱਧ ਘਾਤਕ ਸਿੱਧ ਹੋ ਸਕਦਾ ਹੈ।