ਵਿਦੇਸ਼ ਰਹਿੰਦੇ ਸਿੱਖਾਂ ਦੇ ਨਾਮ ਨੂੰ ਬਲੈਕਲਿਸਟ ਤੋਂ ਹਟਾਉਣ 'ਤੇ ਆਇਆ ਵੱਡਾ ਫੈਸਲਾ 

By  Joshi November 22nd 2017 05:00 PM -- Updated: November 22nd 2017 05:08 PM

ਡੀਐਸਜੀਐਮਸੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਾਈ ਗਈ ਪਟੀਸ਼ਨ 'ਤੇ, ਚੀਫ ਜਸਟਿਸ ਦਿੱਲੀ ਹਾਈ ਕੋਰਟ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ।

ਵਿਦੇਸ਼ ਰਹਿੰਦੇ ਸਿੱਖਾਂ ਦੇ ਨਾਮ ਨੂੰ ਬਲੈਕਲਿਸਟ ਤੋਂ ਹਟਾਉਣ 'ਤੇ ਆਇਆ ਵੱਡਾ ਫੈਸਲਾ ਇਸ ਨੋਟਿਸ 'ਚ ਵਿਦੇਸ਼ ਗਏ ਸਿੱਖਾਂ ਦਾ ਨਾਮ ਬਲੈਕਲਿਸਟ ਤੋਂ ਹਟਾਉਣ ਲਈ ਮੰਤਰਾਲੇ ਨੂੰ 4 ਹਫਤੇ ਦਾ ਸਮਾਂ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਇਸ ਮਾਮਲੇ 'ਤੇ ਕਾਫੀ ਦੇਰ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

—PTC News

Related Post