ਦਿੱਲੀ 'ਚ ਓਡ-ਈਵਨ ਫਾਰਮੂਲਾ ਬਣਿਆ ਖੇਡ - ਕਦੀ ਹਾਂ, ਕਦੀ ਨਾਂ 'ਚ ਉਲਝੀਆਂ ਸਰਕਾਰਾਂ, ਜਾਣੋ ਮਾਮਲਾ!

By  Joshi November 11th 2017 04:09 PM -- Updated: November 11th 2017 04:26 PM

Odd even formula Delhi: ਦੇਸ਼ ਦੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਵੱਧ ਕੇ ਸਭ ਤੋਂ ਉਪਰਲੇ ਸਤਰ 'ਤੇ ਪਹੁੰਚ ਗਿਆ ਸੀ ਜਿਸਦੇ ਚੱਲਦੇ ਸਰਕਾਰ ਵੱਲੋਂ ਕੁਝ ਅਹਿਮ ਫੈਸਲੇ ਲਏ ਗਏ ਸਨ।

Odd even formula Delhi: ਦਿੱਲੀ 'ਚ ਓਡ-ਈਵਨ ਫਾਰਮੂਲਾ ਬਣਿਆ ਖੇਡOdd even formula Delhi: ਇਸ ਮੁੱਦੇ 'ਤੇ ਪ੍ਰਸਤਾਵਿਤ ਵਾਹਨਾਂ ਦੇ ਓਡ-ਈਵਨ ਫਾਰਮੂਲੇ ਨੂੰ ਜਦੋਂ ਰਾਸ਼ਟਰੀ ਹਰਿਤ ਟ੍ਰਿਬਿਊਨਲ (ਐੱਨ.ਜੀ.ਟੀ.) 'ਚ ਇਜਾਜ਼ਤ ਦਿੱਤੀ ਤਾਂ ਹਾਲਾਂਕਿ ਐੱਨ.ਜੀ.ਟੀ. ਨੇ ਇਸ ਦੇ ਨਾਲ ਹੀ ਕੁਝ ਸ਼ਰਤਾਂ ਵੀ ਲਾਈਆਂ ਹੁਣ ਦਿੱਲੀ ਸਰਕਾਰ ਨੇ ਆਪਣੇ ਫੈਸਲਾ ਬਦਲ ਲਿਆ ਹੈ।Odd even formula Delhi: ਦਿੱਲੀ 'ਚ ਓਡ-ਈਵਨ ਫਾਰਮੂਲਾ ਬਣਿਆ ਖੇਡ

Odd even formula Delhi: ਕੇਜਰੀਵਾਲ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਨ ੧੩ ਨਵੰਬਰ ਤੋਂ ਪ੍ਰਸਤਾਵਿਤ ਓਡ-ਈਵਨ ਲਾਗੂ ਨਹੀਂ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਰਾਸ਼ਟਰੀ ਹਰਿਤ ਟ੍ਰਿਬਿਊਨਲ ਨੇ ਇਸ ਮਾਮਲੇ 'ਚ ਕੁਝ ਸ਼ਰਤਾਂ ਵੀ ਰੱਖੀਆਂ ਸਨ।

—PTC News

Related Post