ਓਨਟਾਰੀਓ ਚੋਣਾਂ : ਪੀਸੀ ਪਾਰਟੀ ਦਾ ਪੱਲੜਾ ਭਾਰੀ, ਡਗ ਫੋਰਡ ਪ੍ਰੀਮੀਅਰ ਬਣਨ ਦੇ ਕਰੀਬ  

By  Joshi June 8th 2018 08:24 AM -- Updated: June 8th 2018 08:25 AM

ਓਨਟਾਰੀਓ ਚੋਣਾਂ : ਪੀਸੀ ਪਾਰਟੀ ਦਾ ਪੱਲੜਾ ਭਾਰੀ, ਡਗ ਫੋਰਡ ਪ੍ਰੀਮੀਅਰ ਬਣਨ ਦੇ ਕਰੀਬ

ਟੋਰਾਂਟੋ ਦੇ ਸੂਬੇ ਓਨਟਾਰੀਓ ਦੇ ਚੋਣ ਨਤੀਜਿਆਂ ਦੇ ਰੁਝਾਨ 'ਚ ਪੀਸੀ ਪਾਰਟੀ ਦਾ ਪੱਲੜਾ ਭਾਰੀ ਚੱਲ ਰਿਹਾ ਹੈ ਅਤੇ ਡਗ ਫੋਰਡ ਦਾ ਪ੍ਰੀਮੀਅਰ ਬਣਨਾ ਲਗਭਗ ਤੈਅ ਹੈ।

ਐਨਡੀਪੀ (37 seats) ਦੂਜੇ ਨੰਬਰ 'ਤੇ ਹੈ ਅਤੇ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੂੰ ਜਿੱਤ ਮਿਲੀ ਹੈ।  ਕੈਥਲੀਨ ਵਿੰਨ ਦੀ ਲਿਬਰਲਜ਼ ਪਾਰਟੀ (6 seats) ਨੂੰ ਇਹਨਾਂ ਚੋਣਾਂ ਨੂੰ ਬੁਰੀ ਤਰ੍ਹਾਂ ਹਾਰ ਮਿਲੀ ਹੈ।

—PTC News

Related Post