ਪੰਚਕੂਲਾ ਹਿੰਸਾ ਕਾਰਨ ਸਸਪੈਂਡ ਹੋਇਆ ਡੀਸੀਪੀ ਅਸ਼ੋਕ ਕੁਮਾਰ ਮੁੜ ਹੋਇਆ ਬਹਾਲ

By  Joshi October 7th 2017 03:58 PM

ਡੇਰਾ ਸੱਚਾ ਸੌਦਾ ਮਾਮਲੇ 'ਤੇ ਫੈਸਲਾ ਆਉਣ ਤੋਂ ਬਾਅਦ ਪੰਚਕੂਲਾ 'ਚ ਵਾਪਰੀ ਹਿੰਸਾ ਕਾਰਨ ਕਈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਿੰਸਾ 'ਚ ਕਈਆਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ।

Panchkula violence karn suspend hoya DCP mud hoyea bahalਮਿਲੀ ਜਾਣਕਾਰੀ ਅਨੁਸਾਰ, ਇਸ ਹਿੰਸਾ ਕਾਰਨ ਸਸਪੈਂਡ ਹੋਏ ਡੀਸੀਪੀ ਅਸ਼ੋਕ ਕੁਮਾਰ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ।

Panchkula violence karn suspend hoya DCP mud hoyea bahalਹਰਿਆਣਾ ਆਰਮਡ ਪੁਲਿਸ ਅੰਬਾਲਾ 'ਚ ਉਸਨੂੰ  ਕਮਾਂਡੈਂਟ ਲਗਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।

—PTC News

Related Post