ਕੈਨੇਡਾ 'ਚ ਰਹਿੰਦੇ ਭਾਰਤੀਆਂ ਲਈ ਖੁਸ਼ਖਬਰੀ,ਹੁਣ ਇਸ ਤਰੀਕੇ ਨਾਲ ਸੱਦੇ ਜਾ ਸਕਦੇ ਨੇ ਮਾਪੇ

By  Shanker Badra December 24th 2017 11:03 AM -- Updated: December 24th 2017 11:27 AM

ਕੈਨੇਡਾ 'ਚ ਰਹਿੰਦੇ ਭਾਰਤੀਆਂ ਲਈ ਖੁਸ਼ਖਬਰੀ,ਹੁਣ ਇਸ ਤਰੀਕੇ ਨਾਲ ਸੱਦੇ ਜਾ ਸਕਦੇ ਨੇ ਮਾਪੇ:ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ 'ਚ ਰਹਿੰਦੇ ਨਾਗਰਿਕ ਆਪਣੇ ਮਾਤਾ-ਪਿਤਾ ਤੇ ਬਜ਼ੁਰਗਾਂ ਨੂੰ ਆਪਣੇ ਕੋਲ ਸੱਦ ਸਕਦੇ ਹਨ।ਕੈਨੇਡਾ 'ਚ ਰਹਿੰਦੇ ਭਾਰਤੀਆਂ ਲਈ ਖੁਸ਼ਖਬਰੀ,ਹੁਣ ਇਸ ਤਰੀਕੇ ਨਾਲ ਸੱਦੇ ਜਾ ਸਕਦੇ ਨੇ ਮਾਪੇਇਸ ਦੇ ਲਈ ਉਨ੍ਹਾਂ ਨੂੰ ਆਨਲਾਈਨ ਫਾਰਮ ਭਰਨਾ ਹੇਵੇਗਾ।ਇਸ ਨਵੇਂ ਸਿਸਟਮ ਤਹਿਤ ਦੇ ਸਪਾਂਸਰਕਰਤਾ ਆਨਲਾਈਨ ਫਾਰਮ ਨੂੰ 2 ਜਨਵਰੀ ਤੋਂ 1 ਫਰਵਰੀ, 2018 ਤਕ ਭਰ ਸਕਦੇ ਹਨ।ਕੈਨੇਡਾ 'ਚ ਰਹਿੰਦੇ ਭਾਰਤੀਆਂ ਲਈ ਖੁਸ਼ਖਬਰੀ,ਹੁਣ ਇਸ ਤਰੀਕੇ ਨਾਲ ਸੱਦੇ ਜਾ ਸਕਦੇ ਨੇ ਮਾਪੇਜਿਸ ਤੋਂ ਬਾਅਦ ਇੰਮੀਗ੍ਰੇਸ਼ਨ ਮਹਿਕਮਾ ਯੋਗ ਅਰਜ਼ੀਆਂ ਨੂੰ ਚੁਣ ਕੇ ਬਿਨੈਕਾਰਾਂ ਨੂੰ ਅਗਲੀ ਕਾਰਵਾਈ ਲਈ ਹਰੀ ਝੰਡੀ ਦੇਵੇਗਾ।ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਦੇ ਬਿਆਨ ਮੁਤਾਬਕ ਪਰਿਵਾਰਕ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਸਾਫ ਸੁਥਰਾ ਤੇ ਪਾਰਦਰਸ਼ੀ ਸਿਸਟਮ ਅਪਣਾਇਆ ਜਾਵੇਗਾ।ਕੈਨੇਡਾ 'ਚ ਰਹਿੰਦੇ ਭਾਰਤੀਆਂ ਲਈ ਖੁਸ਼ਖਬਰੀ,ਹੁਣ ਇਸ ਤਰੀਕੇ ਨਾਲ ਸੱਦੇ ਜਾ ਸਕਦੇ ਨੇ ਮਾਪੇ'ਇਨਟਰੱਸਟ ਟੂ ਸਪਾਂਸਰ' ਫਾਰਮ ਇੰਮੀਗਰੇਸ਼ਨ ਰਿਫਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਦੀ ਵੈੱਬਸਾਈਟ 'ਤੇ 2 ਜਨਵਰੀ ਨੂੰ ਉਪਲਬਧ ਹੋਵੇਗਾ।

-PTCNews

Related Post