ਪਟਿਆਲਾ: ਭਾਰੀ ਗੜ੍ਹੇਮਾਰੀ ਦੇ ਬਾਵਜੂਦ ਵੀ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ ਨਰਸਾਂ ਦਾ ਧਰਨਾ ਜਾਰੀ, ਦੇਖੋ Exclusive ਤਸਵੀਰਾਂ

By  Jashan A February 7th 2019 08:16 AM -- Updated: February 7th 2019 08:17 AM

ਪਟਿਆਲਾ: ਭਾਰੀ ਗੜ੍ਹੇਮਾਰੀ ਦੇ ਬਾਵਜੂਦ ਵੀ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ ਨਰਸਾਂ ਦਾ ਧਰਨਾ ਜਾਰੀ, ਦੇਖੋ Exclusive ਤਸਵੀਰਾਂ,ਪਟਿਆਲਾ: ਆਪਣੀਆਂ ਮੰਗਾਂ ਨੂੰ ਲੈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀ ਛੱਤ ‘ਤੇ ਬੈਠੀਆਂ ਨਰਸਾਂ ਸ਼ੀਤ ਲਹਿਰ ਦੇ ਚਲਦਿਆਂ ਵੀ ਡਟੀਆਂ ਹੋਈਆਂ ਹਨ ਤੇ ਲਗਾਤਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰ ਰਹੀਆਂ ਹਨ।

patiala ਪਟਿਆਲਾ: ਭਾਰੀ ਗੜ੍ਹੇਮਾਰੀ ਦੇ ਬਾਵਜੂਦ ਵੀ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ ਨਰਸਾਂ ਦਾ ਧਰਨਾ ਜਾਰੀ, ਦੇਖੋ Exclusive ਤਸਵੀਰਾਂ

ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਇਹਨਾਂ ਨਰਸਾਂ 'ਚੋਂ ਇੱਕ ਨਰਸ ਦੀ ਠੰਡ ਲੱਗਣ ਕਾਰਨ ਹਾਲਤ ਵਿਗੜ ਗਈ ਹੈ।

ਪਰ ਸੂਬੇ ਭਰ 'ਚ ਪੈ ਰਹੀ ਗੜ੍ਹੇਮਾਰੀ ਦੇ ਬਾਵਦੂਜ ਵੀ ਇਹ ਨਰਸਾਂ ਆਪਣੇ ਸੰਘਰਸ਼ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ।

patiala ਪਟਿਆਲਾ: ਭਾਰੀ ਗੜ੍ਹੇਮਾਰੀ ਦੇ ਬਾਵਜੂਦ ਵੀ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਬੈਠੀਆਂ ਨਰਸਾਂ ਦਾ ਧਰਨਾ ਜਾਰੀ, ਦੇਖੋ Exclusive ਤਸਵੀਰਾਂ

ਉਧਰ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੋ ਰਹੀ ਗੜ੍ਹੇਮਾਰੀ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇੱਕ ਪਾਸੇ ਇਹ ਨਰਸਾਂ ਆਪਣੇ ਹੱਕਾਂ ਨੂੰ ਲੈ ਕੇ ਮੀਂਹ 'ਚ ਹੀ ਪੰਜਾਬ ਸਰਕਾਰ ਖਿਲਾਫ ਵਿਰੋਧ ਜਤਾ ਰਹੀਆਂ ਹਨ।

-PTC News

Related Post