ਪਟਿਆਲਾ ਦੇ ਨਜ਼ਦੀਕ ਦਰਦਨਾਕ ਹਾਦਸਾ, 3 ਵਿਦਿਆਰਥੀਆਂ ਦੀ ਥਾਏਂ ਮੌਤ

By  Joshi April 1st 2018 10:19 AM -- Updated: May 15th 2018 04:57 PM

ਪਟਿਆਲਾ ਦੇ ਨਜ਼ਦੀਕ ਦਰਦਨਾਕ ਹਾਦਸਾ

ਪਟਿਆਲਾ ਸੰਗਰੂਰ ਰੋਡ ਤੇ ਸਥਿਤ ਏਵੀਏਸ਼ਨ ਕਲੱਬ ਦੇ ਸਾਹਮਣੇ ਸਵਿਫਟ ਕਾਰ ਦਰਖ਼ਤ ਨਾਲ ਟਕਰਾਈ

3 ਵਿਦਿਆਰਥੀਆਂ ਦੀ ਥਾਏਂ ਹੀ ਮੌਤ

3 ਹੋਰ ਗੰਭੀਰ ਤੌਰ ਤੇ ਫੱਟੜ

ਰਾਜਿੰਦਰਾ ਹਸਪਤਾਲ ਵਿਚ ਦਾਖ਼ਿਲ

ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਹੋਇਆ

ਕਾਰ ਵਿਚ ਸਾਰੇ ਵਿਦਿਆਰਥੀ ਮਹਿੰਦਰਾ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਦੇ ਸਨ

ਪੁਲਿਸ ਸੂਤਰਾਂ ਅਨੁਸਾਰ ਇਹ ਸਾਰੇ ਵਿਦਿਆਰਥੀ ਕਿਸੇ ਵਿਆਹ ਵਿੱਚ ਹਿੱਸਾ ਲੈਣ ਉਪਰੰਤ ਵਾਪਿਸ ਪਰਤ ਰਹੇ ਸਨ

ਡਰਾਈਵਰ ਵਿਦਿਆਰਥੀ ਦੀ ਅੱਖ ਲੱਗ ਗਈ ਤੇ ਤੇਜ਼ ਰਫ਼ਤਾਰ ਕਾਰ ਦਰਖ਼ਤ ਵਿਚ ਜਾ ਵੱਜੀ

Related Post