Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲੋਕਾਂ ਨੂੰ ਮਿਲੀ ਰਾਹਤ, ਜਾਣੋ ਅੱਜ ਦੇ ਭਾਅ

By  Riya Bawa September 5th 2021 11:43 AM -- Updated: September 5th 2021 11:44 AM

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਉਤਰਾਵ ਚੜਾਵ ਵੇਖਣ ਨੂੰ ਮਿਲਦੇ ਹਨ। ਅੱਜ ਸਰਕਾਰੀ ਤੇਲ ਕੰਪਨੀਆਂ ਨੇ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ 10 ਪੈਸੇ ਤੋਂ ਘਟਾ ਕੇ 15 ਪੈਸੇ ਕਰ ਦਿੱਤੀਆਂ ਗਈਆਂ ਹਨ।

Petrol, diesel prices down across metros; petrol still at Rs 101 in Delhi

ਆਈ.ਓ.ਸੀ.ਐੱਲ. ਮੁਤਾਬਕ ਅੱਜ ਪੈਟਰੋਲ 10 ਤੋਂ 15 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਇਸ ਦੇ ਨਾਲ ਡੀਜ਼ਲ ਦੀਆਂ ਕੀਮਤਾਂ ਵਿਚ 15 ਪੈਸੇ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਦੇ ਬਾਅਦ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ 101.19 ਪੈਸੇ ਲੀਟਰ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ 88.62 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਈ.ਓ.ਸੀ.ਐਲ. ਦੁਆਰਾ ਹਰ ਰੋਜ਼ ਸਵੇਰੇ 6 ਵਜੇ ਜਾਰੀ ਕੀਤੀਆਂ ਜਾਂਦੀਆਂ ਹਨ ਤੁਸੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੰਪਨੀ ਦੀ ਅਧਿਕਾਰਤ ਵੈਬਸਾਈਟ ਜਾਂ ਐਸਐਮਐਸ ਦੁਆਰਾ ਵੇਖ ਸਕਦੇ ਹੋ।

Petrol and Diesel Price today: Petrol prices cut across India for first time after 35 days

ਜਾਣੋ ਆਪਣੇ ਸ਼ਹਿਰ ਦੀ ਕੀਮਤ

ਜਲੰਧਰ 102.27/ 90.70

ਲੁਧਿਆਣਾ 102.95/ 91.31

ਅੰਮ੍ਰਿਤਸਰ 103.01/ 91.37

ਚੰਡੀਗੜ੍ਹ 97.40/ 88.35

ਦਿੱਲੀ 101.19/ 88.62

ਮੁੰਬਈ 107.26/ 96.19

Petrol and diesel prices in India hiked once again, details inside

ਚੇਨਈ 98.96/ 93.26

ਕੋਲਕਾਤਾ 101.72/ 91.84

ਨੋਇਡਾ 98.52/ 89.21

ਜੈਪੁਰ 108.17/ 97.76

ਬੰਗਲੁਰੂ 104.70/ 94.04

-PTC News

Related Post