ਫਗਵਾੜਾ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮ

By  Joshi November 15th 2017 03:07 PM

Phagwara farmers protest: ਫਗਵਾੜਾ 'ਚ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਪ੍ਰਦਰਸ਼ਨ ਖਤਮ ਹੋਣ ਦੀ ਖਬਰ ਹੈ। ਇਸ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਨੇ ਕਿਹਾ ਹੈ ਕਿ ਸਰਕਾਰ ਨੂੰ 18 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।

Phagwara farmers protest: ਫਗਵਾੜਾ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਖਤਮPhagwara farmers protest: ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ੧੮ ਨਵੰਬਰ ਤੱਕ ਗੰਨੇ ਦਾ ਸਮਰਥਨ ਮੁੱਲ ਨਾ ਵਧਾਇਆ ਤਾਂ 20 ਤਰੀਕ ਨੂੰ ਕੌਮੀ ਮਾਰਗ ਰੋਕਿਆ ਜਾਵੇਗਾ।

—PTC News

Related Post