PM ਮੋਦੀ ਕੈਬਨਿਟ ਵਿਸਥਾਰ 'ਚ 15 ਕੈਬਨਿਟ, 28 ਰਾਜ ਮੰਤਰੀਆਂ ਨੇ ਚੁੱਕੀ ਸਹੁੰ

By  Baljit Singh July 7th 2021 08:02 PM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਦੇ ਮੰਤਰੀ ਮੰਡਲ ਦੇ ਵਿਸਥਾਰ ਦਾ ਪ੍ਰੋਗਰਾਮ ਪੂਰਾ ਹੋ ਗਿਆ ਹੈ। ਨਾਰਾਇਣ ਰਾਣੇ, ਸਰਬਾਨੰਦ ਸੋਨੋਵਾਲ, ਜੋਤੀਰਾਦਿੱਤਿਆ ਸਿੰਧੀਆ, ਪਸ਼ੂਪਤੀ ਪਾਰਸ ਸਮੇਤ ਕਈ ਨੇਤਾਵਾਂ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। ਜੀ ਕਿਸ਼ਨ ਰੈਡੀ, ਅਨੁਰਾਗ ਠਾਕੁਰ ਨੂੰ ਤਰੱਕੀ ਦਿੱਤੀ ਗਈ ਹੈ। ਦੋਵਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਅਨੁਪ੍ਰਿਯਾ ਪਟੇਲ, ਰਾਜੀਵ ਚੰਦਰਸ਼ੇਖਰ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।

ਪੜੋ ਹੋਰ ਖਬਰਾਂ: ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਦਾ ਇਨ੍ਹਾਂ ਸੂਬਿਆਂ ਲਈ ਅਲਰਟ

ਮੰਤਰੀ ਮੰਡਲ ਵਿਚ ਕਈ ਨਵੇਂ ਚਿਹਰੇ ਦਾਖਲ ਹੋ ਰਹੇ ਹਨ, ਜਦਕਿ ਕਈ ਨੇਤਾਵਾਂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਮੰਤਰੀ ਮੰਡਲ ਵਿਚ ਵੱਡੇ ਪੱਧਰ ‘ਤੇ ਤਬਦੀਲੀ ਹੋ ਰਹੀ ਹੈ। ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕਈ ਨੇਤਾਵਾਂ ਨੇ ਪਹਿਲਾਂ ਹੀ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ, ਜਿਸ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਵੀਕਾਰ ਕਰ ਲਿਆ ਸੀ। ਇਨ੍ਹਾਂ ਲੋਕਾਂ ਦਾ ਅਸਤੀਫਾ ਨਵੇਂ ਨੇਤਾਵਾਂ ਨੂੰ ਜਗ੍ਹਾ ਦੇਣ ਲਈ ਲਿਆ ਗਿਆ ਹੈ।

ਪੜੋ ਹੋਰ ਖਬਰਾਂ: PM ਮੋਦੀ ਕੈਬਨਿਟ ਦਾ ਵਿਸਥਾਰ, ਸਿੰਧਿਆ-ਪਸ਼ੁਪਤੀ ਪਾਰਸ ਸਣੇ ਕਈ ਮੰਤਰੀਆਂ ਨੇ ਚੁੱਕੀ ਅਹੁਦੇ ਦੀ ਸਹੁੰ

ਕੈਬਨਿਟ ਮੰਤਰੀ

1- ਨਾਰਾਇਣ ਰਾਣੇ

2- ਸਰਬਾਨੰਦ ਸੋਨੋਵਾਲ

3- ਡਾ. ਵਰਿੰਦਰ ਕੁਮਾਰ

4- ਜੋਤੀਰਾਦਿੱਤਿਆ ਸਿੰਧੀਆ

5- ਰਾਮ ਚੰਦਰ ਪ੍ਰਤਾਪ ਸਿੰਘ

6- ਅਸ਼ਵਨੀ ਵੈਸ਼ਨਵ

7- ਪਸ਼ੂਪਤੀ ਕੁਮਾਰ ਪਾਰਸ

8- ਕਿਰੇਨ ਰਿਜਿਜੂ

9- ਰਾਜ ਕੁਮਾਰ ਸਿੰਘ

10- ਹਰਦੀਪ ਸਿੰਘ ਪੁਰੀ

11- ਮਨਸੁਖ ਮੰਡਵੀਆ

12- ਭੁਪੇਂਦਰ ਯਾਦਵ

13- ਪੁਰਸ਼ੋਤਮ ਰੂਪਲਾ

14- ਜੀ ਕਿਸ਼ਨ ਰੈਡੀ

15- ਅਨੁਰਾਗ ਸਿੰਘ ਠਾਕੁਰ

ਪੜੋ ਹੋਰ ਖਬਰਾਂ: ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਸੰਜੀਦਗੀ ਦਿਖਾਵੇ ਭਾਰਤ ਸਰਕਾਰ- ਬੀਬੀ ਜਗੀਰ ਕੌਰ

ਰਾਜ ਮੰਤਰੀ

16- ਪੰਕਜ ਚੌਧਰੀ

17- ਅਨੂਪ੍ਰਿਆ ਸਿੰਘ ਪਟੇਲ

18- ਡਾ: ਐਸ ਪੀ ਸਿੰਘ ਬਘੇਲ

19- ਰਾਜੀਵ ਚੰਦਰਸ਼ੇਖਰ

20- ਸ਼ੋਭਾ ਕਰੰਦਲਾਜੇ

21- ਭਾਨੂ ਪ੍ਰਤਾਪ ਸਿੰਘ ਵਰਮਾ

22- ਦਰਸ਼ਨਾ ਵਿਕਰਮ ਜਰਦੋਸ਼

23- ਮੀਨਾਕਸ਼ੀ ਲੇਖੀ

24- ਅੰਨਾਪੂਰਣਾ ਦੇਵੀ

25- ਏ. ਨਾਰਾਇਣਸਵਾਮੀ

26- ਕੌਸ਼ਲ ਕਿਸ਼ੋਰ

27- ਅਜੇ ਭੱਟ

28- ਬੀ ਐਲ ਵਰਮਾ

29- ਅਜੈ ਕੁਮਾਰ

30- ਦਿਵੁਸਿੰਘ ਚੌਹਾਨ

31- ਭਗਵੰਤ ਖੁਬਾ

32- ਕਪਿਲ ਮਰੇਸ਼ਵਰ ਪਾਟਿਲ

33- ਪ੍ਰਤਿਮਾ ਭੌਮਿਕ

34- ਡਾ.ਸੁਭਾਸ਼ ਸਰਕਾਰ

35- ਭਾਗਵਤ ਕਿਸ਼ਨ ਰਾਓ ਕਰਾਡ

36- ਡਾ. ਰਾਜਕੁਮਾਰ ਰੰਜਨ ਸਿੰਘ

37- ਭਾਰਤੀ ਪ੍ਰਵੀਨ ਪਵਾਰ

38- ਵਿਸ਼ੇਸ਼ਵਰ ਟੂਡੂ

39- ਸ਼ਾਂਤਨੂ ਠਾਕੁਰ

40- ਡਾ: ਮੁੰਜਾਪਾਰਾ ਮਹਿੰਦਰ ਭਾਈ

41- ਜੌਨ ਬਾਰਲਾ

42- ਡਾ. ਐਲ ਮੁਰੂਗਨ

43- ਨਿਸ਼ਿਥ ਪ੍ਰਮਾਣਿਕ

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੋਤੀ ਬਾਗ ਪੈਲੇਸ ਮੂਹਰੇ ਦੇਵੇਗਾ ਧਰਨਾ

-PTC News

Related Post