ਪ੍ਰਿਯੰਕਾ ਚੋਪੜਾ ਤੇ ਨਿਕ ਦੀ ਮੰਗਣੀ 'ਚ ਮੁਕੇਸ਼ ਅੰਬਾਨੀ ਸਹਿਤ ਪਹੁੰਚੀਆਂ ਇਹ ਫਿਲਮੀ ਹਸਤੀਆਂ , ਸਭ ਨੇ ਦਿੱਤੀਆਂ ਮੁਬਾਰਕਾਂ

By  Joshi August 19th 2018 05:22 PM

ਬਾਲੀਵੁੱਡ ਹਸਤੀ ਪ੍ਰਿਯੰਕਾ ਚੋਪੜਾ ਅਤੇ ਉਸ ਦੇ ਬਵਾਏਫੈਂਡ ਨਿਕ ਜੋਨਾਸ ਨੇ ਮੰਗਣੀ ਕਰ ਲਈ ਹੈ।ਪ੍ਰਿਯੰਕਾ ਦੇ ਘਰ ਆਏ ਪੰਡਿਤ ਵੱਲੋਂ ਰੋਕਾ ਦੀਆਂ ਰਸਮਾਂ ਕਰਵਾਈਆਂ ਗਈਆਂ।

ਦੱਸ ਦੇਈਏ ਕਿ ਮੰਗਣੀ ਤੋਂ ਬਾਅਦ ਬਾਲੀਵੁੱਡ ਦੀਆਂ ਹਸਤੀਆਂ ਵੱਲੋਂ ਪ੍ਰਿਯੰਕਾ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਭਰੇ ਮੈਸਜ਼ ਅਤੇ ਰਹੇ ਹਨ । ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ

Related Post