ਦੇਖੋ,ਪੀ.ਟੀ.ਸੀ. ਨੈੱਟਵਰਕ ਦੀ ਸੁਪਰ ਸ਼ੈਫ਼ ਅੰਮ੍ਰਿਤਾ ਰਾਏਚੰਦ ਨੇ ਮਾਣਿਆ ਆਈ.ਪੀ.ਐੱਲ ਮੈਚ ਦਾ ਆਨੰਦ (ਤਸਵੀਰਾਂ

By  Shanker Badra April 20th 2018 02:15 PM -- Updated: April 20th 2018 03:28 PM

ਦੇਖੋ,ਪੀ.ਟੀ.ਸੀ. ਨੈੱਟਵਰਕ ਦੀ ਸੁਪਰ ਸ਼ੈਫ਼ ਅੰਮ੍ਰਿਤਾ ਰਾਏਚੰਦ ਨੇ ਮਾਣਿਆ ਆਈ.ਪੀ.ਐੱਲ ਮੈਚ ਦਾ ਆਨੰਦ (ਤਸਵੀਰਾਂ):ਕੱਲ ਰਾਤੀਂ ਮੋਹਾਲੀ ਦੇ ਵਿੱਚ ਹੋਏ ਕ੍ਰਿਕਟ ਦੇ ਆਈ.ਪੀ.ਐੱਲ ਮੈਚ ਦੇ ਵਿੱਚ ਪੀ.ਟੀ.ਸੀ. ਨੈੱਟਵਰਕ ਦੀ ਸੁਪਰ ਸ਼ੈਫ਼ ਅੰਮ੍ਰਿਤਾ ਰਾਏਚੰਦ ਪਹੁੰਚੀ।Punjab De Super Chef season 3 Amrita Raichand IPL Match Punjabਅੰਮ੍ਰਿਤਾ ਰਾਏਚੰਦ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਜਦੋਂ ਤੁਸੀਂ ਪੰਜਾਬ ਆਉਂਦੇ ਹੋ ਅਤੇ ਕਿੰਗਜ਼ ਇਲੈਵਨ ਪੰਜਾਬ ਦਾ ਸਮਰਥਨ ਕਰਦੇ ਹੋ ਅਤੇ ਉਹ ਜਿੱਤ ਜਾਂਦੇ ਹਨ, ਤਾਂ ਇਸ ਤੋਂ ਬਿਹਤਰ ਪਕੀ ਹੋ ਸਕਦਾ ਹੈ ?Punjab De Super Chef season 3 Amrita Raichand IPL Match Punjabਉਹਨਾਂ ਨੇ ਚੰਗੀ ਮਹਿਮਾਨਬਾਜੀ ਦੇ ਲਈ ਸ੍ਰੀ ਮਾਨ ਬਿੰਦਰਾ,ਸਤੀਸ਼ ਮੇਨਨ ਅਤੇ ਨੇਸ ਵਾਡੀਆ ਦਾ ਸ਼ੁਕਰੀਆ ਕੀਤਾ ਹੈ।ਉਸਨੇ ਲਿਖਿਆ ਹੈ ਕਿ ਕਾਸ਼ ਮੈਂ ਇੱਥੇ ਥੋੜਾ ਸਮਾਂ ਹੋਰ ਰੁੱਕ ਸਕਦੀ ਤਾਂ ਮੈਂ ਆਪਣੀ ਟੀਮ ਨੂੰ ਜਿੱਤਦੇ ਹੋਏ ਦੇਖਦੀ।Punjab De Super Chef season 3 Amrita Raichand IPL Match Punjabਉਸ ਤੋਂ ਬਾਅਦ ਆਪਣੀ ਟੀਮ ਦੇ ਖਿਡਾਰੀਆਂ ਨੂੰ ਮਿਲਦੀ ਪਰ ਪੀ.ਟੀ.ਸੀ.ਪੰਜਾਬੀ ਦੇ ਸੁਪਰ chef ਸੀਜ਼ਨ 3 ਦੇ ਇੱਕ ਹੋਰ ਸ਼ਾਨਦਾਰ ਪ੍ਰਤੀਯੋਗੀ ਨੂੰ ਮਿਲਣ ਲਈ ਜਾਣਾ ਪਿਆ ਸੀ।Punjab De Super Chef season 3 Amrita Raichand IPL Match Punjabਉਸਨੇ ਲਿਖਿਆ ਹੈ ਕਿ ਮੈਂ ਕਿੰਗਜ਼ 11 ਪੰਜਾਬ ਲਈ ਲੱਕੀ ਰਹੀ ਹਾਂ।

-PTCNews

Related Post