"ਪੀਟੀਸੀ ਮਿਊਜ਼ਿਕ ਅਵਾਰਡ 2018" ਆਪਣੇ ਪੂਰੇ ਜੋਬਨ 'ਤੇ (ਦੇਖੋ ਤਸਵੀਰਾਂ)

By  Jashan A December 8th 2018 08:55 PM -- Updated: December 9th 2018 09:36 PM

"ਪੀਟੀਸੀ ਮਿਊਜ਼ਿਕ ਅਵਾਰਡ 2018" ਆਪਣੇ ਪੂਰੇ ਜੋਬਨ 'ਤੇ (ਦੇਖੋ ਤਸਵੀਰਾਂ),ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਦਾ ਆਗਾਜ਼ ਬੜੀਆਂ ਹੀ ਸੁਹਾਵਣੀਆਂ ਤੇ ਦਿਲ ਨੂੰ ਛੂਹ ਲੈਣ ਵਾਲੀਆਂ ਸੰਗੀਤ ਦੀ ਥਾਪ ਦੀਆਂ ਧੁਨਾਂ ਨਾਲ ਹੋ ਚੁੱਕਾ ਹੈ। ਪੁਰਾਣੇ ਪੰਜਾਬੀ ਸੱੱਭਿਆਚਾਰ ਦੀ ਝਲਕ ਦਿਖਲਾਉਂਦਾ ਪੁਰਾਤਣ ਵਿਰਾਸਤੀ ਚੀਜ਼ਾਂ ਨਾਲ ਸੱਜਿਆ ਹੋਇਆ ਆਲਾ-ਦੁਆਲਾ ਇਹ ਬਾਖੂਬੀ ਦੱਸ ਰਿਹਾ ਹੈ ਕਿ ਪੰਜਾਬੀ ਪੀਟੀਸੀ ਮਿਊਜ਼ਿਕ ਅਵਾਰਡ ‘ਚ ਪੰਜਾਬ ਦੀ ਰੂਹ ਝਲਕਾਰੇ ਮਾਰਦੀ ਹੈ।

-PTC News

Related Post