ਪੰਜਾਬ ਦੇ ਏਜੀ ਅਨਮੋਲ ਰਤਨ ਸਿੱਧੂ ਨੇ ਡੀਜੀਪੀ ਨੂੰ ਕੀਤੀ ਸ਼ਿਕਾਇਤ, ਸ਼ਤਾਬਦੀ 'ਚ ਸਿੱਧੂ ਦੀ ਸੀਟ 'ਤੇ ਮਾਰੇ ਪੱਥਰ

By  Ravinder Singh July 12th 2022 08:16 PM

ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਡੀ.ਜੀ.ਪੀ. ਨੂੰ ਸ਼ਿਕਾਇਤ ਕੀਤੀ ਹੈ। ਸ਼ਤਾਬਦੀ ਰੇਲਗੱਡੀ ਵਿੱਚ ਸਿੱਧੂ ਦੀ ਬਰਥ ਉਤੇ ਪੱਥਰ ਸੁੱਟੇ ਗਏ। ਪੱਥਰ ਲੱਗਣ ਨਾਲ ਸ਼ੀਸ਼ਾ ਟੁੱਟ ਗਿਆ। ਇਹ ਘਟਨਾ ਪਾਣੀਪਤ ਤੋਂ ਕੁਝ ਦੇਰ ਪਹਿਲਾਂ ਵਾਪਰੀ। ਐਡਵੋਕੇਟ ਜਨਰਲ ਸਿੱਧੂ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਹਨ।

ਪੰਜਾਬ ਦੇ ਏਜੀ ਅਨਮੋਲ ਰਤਨ ਸਿੱਧੂ ਨੇ ਡੀਜੀਪੀ ਨੂੰ ਕੀਤੀ ਸ਼ਿਕਾਇਤ, ਸ਼ਤਾਬਦੀ 'ਚ ਸਿੱਧੂ ਦੀ ਸੀਟ 'ਤੇ ਮਾਰੇ ਪੱਥਰਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਵਿੱਚ ਆ ਗਈ। ਕੱਲ੍ਹ ਸੁਪਰੀਮ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਕੇਸ ਦੀ ਸੁਣਵਾਈ ਸੀ ਜਿਸ ਵਿੱਚ ਸਿੱਧੂ ਪੇਸ਼ ਹੋਏ ਸਨ।

ਇਹ ਵੀ ਪੜ੍ਹੋ : ਹੋਰ ਭਾਰੀ ਬਾਰਿਸ਼ ਹੋਈ ਤਾਂ ਸੁਖਨਾ ਝੀਲ ਉਪਰ ਵੰਡੇ ਜਾਣਗੇ ਲੱਡੂ, ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

Related Post