ਪੰਜਾਬ ਬਜਟ ਸੈਸ਼ਨ: ਅਕਾਲੀ ਦਲ ਨੇ ਕਾਂਗਰਸ ਨੂੰ ਇੰਝ ਯਾਦ ਕਰਵਾਏ ਚੁਣਾਵੀ ਵਾਅਦੇ, (ਵੀਡੀਓ)

By  Joshi March 21st 2018 10:30 AM

Punjab Budget Session, Shiromani Akali Dal protests against congress: ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਵਿਧਾਨ ਸਭਾ ਦੇ ਘੇਰਾਓ ਕਰ ਕੇ ਜਿੱਥੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਅਤੇ ਪੰਜਾਬੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਗਿਆ, ਉਥੇ ਹੀ ਅੱਜ ਵੀ ਬਜਟ ਸੈਸ਼ਨ ਦੇ ਦੂਜੇ ਦਿਨ ਅਕਾਲੀ ਦਲ ਨੇ ਗਲਾਂ 'ਚ ਤਖਤੀਆਂ ਲਟਕਾ ਕੇ ਪੰਜਾਬ ਕਾਂਗਰਸ ਖਿਲਾਫ ਰੋਸ ਮੁਜ਼ਾਹਰਾ ਕੀਤਾ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਮੇਤ ਬਿਕਰਮ ਮਜੀਠੀਆ ਅਤੇ ਹੋਰਨਾਂ ਨੇ ਕਾਲੇ ਚੋਲੇ ਅਤੇ ਗਲਾਂ 'ਚ ਤਖਤੀਆਂ ਪਾ ਕੇ ਕਾਂਗਰਸ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ  ਕਰਵਾਏ ਅਤੇ ਰੋਸ ਪ੍ਰਦਰਸ਼ਨ ਕੀਤਾ।

ਵੀਡੀਓ ਅਤੇ ਤਸਵੀਰਾਂ

Punjab Budget Session, Shiromani Akali Dal protests against congress Punjab Budget Session, Shiromani Akali Dal protests against congress Punjab Budget Session, Shiromani Akali Dal protests against congressPunjab Budget Session, Shiromani Akali Dal protests against congress

—PTC News

Related Post