ਪੋਲ ਖੋਲ ਰੈਲੀ : ਸੁਨੀਲ ਜਾਖੜ ਨੇ ਸਥਾਪਿਤ ਕੀਤਾ ਗੁੰਡਾ ਰਾਜ - ਸੁਖਬੀਰ ਸਿੰਘ ਬਾਦਲ
Joshi
February 7th 2018 03:32 PM
Punjab Congress and Sunil Jakhar has established ‘Gunda Raaj’ - Sukhbir Badal in Pol Khol Rally: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਫਾਜ਼ਿਲਕਾ ਵਿਖੇ 'ਪੋਲ ਖੋਲ' ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ 'ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਸੁਨੀਲ਼ ਜਾਖੜ ਅਤੇ ਉਹਨਾਂ ਦੀ ਸਰਕਾਰ ਵੱਲੋਂ ਮਿਲ ਕੇ ਸੂਬੇ'ਚ ਗੁੰਡਾ ਰਾਜ ਸਥਾਪਿਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਮੁਤਾਬਕ, ਉਹਨਾਂ ਵੱਲੋਂ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਨੂੰ ਜਗ ਜਾਹਿਰ ਲਈ ਹਲਕਾ ਵਾਈਜ਼ ਇਹ ਰੈਲੀਆਂ ਪੂਰੇ ਪੰਜਾਬ 'ਚ ਕੀਤੀਆਂ ਜਾਣੀਆਂ ਹਨ।