ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਹੋਇਆ ਓਪਰੇਸ਼ਨ,ਹਾਲਤ ਖਤਰੇ ਤੋਂ ਬਾਹਰ

By  Shanker Badra April 14th 2018 06:43 PM -- Updated: April 18th 2018 05:45 PM

ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਹੋਇਆ ਓਪਰੇਸ਼ਨ,ਹਾਲਤ ਖਤਰੇ ਤੋਂ ਬਾਹਰ:ਮਸ਼ਹੂਰ ਪੰਜਾਬੀ ਗਾਇਕ ਅਦਾਕਾਰ ਤੇ ਵੀਡਓਿ ਡਾਇਰੈਕਟਰ ਪਰਮੀਸ਼ ਵਰਮਾ ਅਤੇ ਉਹਨਾ ਦੇ ਇੱਕ ਦੋਸਤ ਤੇ ਬੀਤੀ ਰਾਤ ਮੋਹਾਲੀ ਦੇ ਸੈਕਟਰ 91 ਵਿਖੇ ਗੋਲੀਆਂ ਨਾਲ ਹਮਲਾ ਕਰ ਦਿੱਤਾ।ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਹੋਇਆ ਓਪਰੇਸ਼ਨ,ਹਾਲਤ ਖਤਰੇ ਤੋਂ ਬਾਹਰਜਿਸ ਵਿੱਚ ਉਹ ਦੋਨੋਂ ਜ਼ਖਮੀ ਹੋ ਗਏ।ਪਰਮੀਸ਼ ਅਤੇ ਉਹਨਾਂ ਦੇ ਦੋਸਤ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦਾ ਹੋਇਆ ਓਪਰੇਸ਼ਨ,ਹਾਲਤ ਖਤਰੇ ਤੋਂ ਬਾਹਰਜਿੱਥੇ ਉਨ੍ਹਾਂ ਦਾ ਓਪਰੇਸ਼ਨ ਹੋਣ ਤੋਂ ਬਾਅਦ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਪਰਮੀਸ਼ ਤੇ ਗੋਡੇ ਤੇ ਸੱਟ ਲੱਗੀ ਹੈ।ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਲਈ ਹੈ।

-PTCNews

Related Post