ਪੀ.ਵੀ.ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਫਾਈਨਲ 'ਚ ਕੀਤੀ ਐਂਟਰੀ

By  Shanker Badra August 4th 2018 08:05 PM -- Updated: August 4th 2018 08:13 PM

ਪੀ.ਵੀ.ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਫਾਈਨਲ 'ਚ ਕੀਤੀ ਐਂਟਰੀ :ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ।

ਸਿੰਧੂ ਨੇ ਸੈਮੀ ਫਾਈਨਲ ਵਿਚ ਜਾਪਾਨ ਦੇ ਅਕਾਨੇ ਯਾਮਾਗੂਚੀ ਨੂੰ 21-16 ਅਤੇ 24-22 ਨਾਲ ਹਰਾ ਦਿੱਤਾ।ਸਿੰਧੂ ਨੂੰ ਅਗਲੇ ਮੁਕਾਬਲੇ 'ਚ ਸਪੇਨ ਦੀ ਕੈਰੋਲੀਨਾ ਮਾਰੀਨਾ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

-PTCNews

Related Post