ਐਸਬੀਆਈ ਨੇ ਘੱਟ ਤੋਂ ਘੱਟ ਔਸਤ ਬਕਾਏ ਦੀ ਰਕਮ ਘਟਾਈ

By  Joshi September 27th 2017 03:04 PM -- Updated: September 27th 2017 03:51 PM

State bank of India: ਐਸਬੀਆਈ (SBI) 'ਚ ਖਾਤਾ ਰੱਖਣ ਵਾਲਿਆਂ ਖੁਸ਼ਖਬਰੀ!

ਭਾਰਤੀ ਸਰਕਾਰੀ ਬੈਂਕਾਂ 'ਚ ਸਭ ਤੋਂ  ਪੁਰਾਣੇ ਅਤੇ ਭਰੋਸੇਯੋਗ ਬੈਂਕ State bank of India ਸਟੇਟ ਬੈਂਕ ਆਫ ਇੰਡੀਆ (SBI) ਨੇ ਘੱਟ ਤੋਂ ਘੱਟ ਔਸਤ ਬਕਾਏ ਦੀ ਰਕਮ ਦੀ ਲੋੜ ਨੂੰ ਘਟਾ ਦਿੱਤਾ ਹੈ।

State bank of India SBI reduces savings account requirement of minimum monthly balanceਹੁਣ, ਲੋਕ ਘੱਟੋ ਘੱਟ 3000 ਰੁਪਏ ਆਪਣੇ ਬੈਂਕ 'ਚ ਜਮ੍ਹਾਂ ਰੱਖ ਸਕਣਗੇ ਜਦਕਿ ਪਹਿਲਾਂ ਇਹ ਰਕਮ 5000 ਹੁੰਦੀ ਸੀ।

State bank of India SBI reduces savings account requirement of minimum monthly balanceState bank of India ਬੈਂਕ ਦੇ ਅਨੁਸਾਰ, ਇਹ ਅਕਤੂਬਰ ਵਿੱਚ ਲਾਗੂ ਹੋ ਜਾਵੇਗਾ।

ਹਾਂਲਾਕਿ, ਪੈਨਸ਼ਨਰਾਂ ਅਤੇ ਮਾਇਨਰਾਂ (18 ਸਾਲ ਤੋਂ ਘੱਟ ਉਮਰ ਦੇ ਬੱਚੇ) ਨੂੰ ਇਹ ਘੱਟ ਤੋਂ ਘੱਟ ਬਕਾਇਆ ਰੱਖਣ ਤੋਂ ਛੋਟ ਦਿੱਤੀ ਗਈ ਹੈ।

State bank of India SBI reduces savings account requirement of minimum monthly balanceState bank of India ਬੈਂਕ ਨੇ ਇਸ ਸ਼ਰਤ ਨੂੰ ਪੂਰਾ ਕਰਨ ਲਈ ਹੁੰਦੇ ਜੁਰਮਾਨੇ 'ਚ ਵੀ ਫੇਰ ਬਦਲ ਕਰਨ ਦਾ ਫੈਸਲਾ ਕੀਤਾ ਹੈ।

—PTC News

Related Post