ਸੁਖਬੀਰ ਸਿੰਘ ਬਾਦਲ ਨੇ ਹਲਕਾ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਾ ਕੀਤਾ ਐਲਾਨ

By  Shanker Badra March 9th 2019 02:44 PM -- Updated: March 9th 2019 04:11 PM

ਸੁਖਬੀਰ ਸਿੰਘ ਬਾਦਲ ਨੇ ਹਲਕਾ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਾ ਕੀਤਾ ਐਲਾਨ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

Sukhbir Singh Badal halka Shahkot Circle president Declaration ਸੁਖਬੀਰ ਸਿੰਘ ਬਾਦਲ ਨੇ ਹਲਕਾ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਾ ਕੀਤਾ ਐਲਾਨ

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆਂ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਪੈਂਦੇ ਸ਼ਹਿਰੀ ਅਤੇ ਦਿਹਾਤੀ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।ਉਹਨਾਂ ਦੱਸਿਆ ਕਿ ਪਾਰਟੀ ਦੇ ਮਿਹਨਤੀ ਆਗੂਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।Sukhbir Singh Badal halka Shahkot Circle president Declaration

ਸੁਖਬੀਰ ਸਿੰਘ ਬਾਦਲ ਨੇ ਹਲਕਾ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਾ ਕੀਤਾ ਐਲਾਨਜਿਹਨਾਂ ਆਗੂਆਂ ਨੂੰ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ,ਉਹਨਾਂ ਵਿੱਚ ਜਥੇਦਾਰ ਚਰਨ ਸਿੰਘ ਬਾਗਵਾਲਾ ਸਰਕਲ ਪ੍ਰਧਾਨ ਸ਼ਾਹਕੋਟ (ਦਿਹਾਤੀ),ਰਣਧੀਰ ਸਿੰਘ ਧੇਰੀਆਂ ਸਰਕਲ ਪ੍ਰਧਾਨ ਸ਼ਾਹਕੋਟ (ਸ਼ਹਿਰੀ),ਦਲਜੀਤ ਸਿੰਘ ਕਾਹਲੋਂ, ਸਰਕਲ ਪ੍ਰਧਾਨ ਮਹਿਤਪੁਰ (ਦਿਹਾਤੀ), ਰਮੇਸ਼ ਚੰਦਰ ਸਰਕਲ ਪ੍ਰਧਾਨ ਮਹਿਤਪੁਰ (ਸ਼ਹਿਰੀ), ਕਮਲਦੀਪ ਸਿੰਘ ਗੱਟੀ ਸਰਕਲ ਪ੍ਰਧਾਨ ਲੋਹੀਆਂ(ਦਿਹਾਤੀ), ਗੁਰਨਾਮ ਸਿੰਘ ਖਾਲਸਾ ਸਰਕਲ ਪ੍ਰਧਾਨ ਲੋਹੀਆਂ (ਸ਼ਹਿਰੀ) ਅਤੇ ਹਰਵਿੰਦਰ ਸਿੰਘ ਬਿੱਲੀ ਦੇ ਨਾਮ ਸ਼ਾਮਲ ਹਨ।

-PTCNews

Related Post