ਟੇਸਲਾ ਨੇ ਚੀਨ ਵਿੱਚ ਖੋਲ੍ਹਿਆ ਪਹਿਲਾ ਸੋਲਰ ਚਾਰਜਿੰਗ ਸਟੇਸ਼ਨ

By  Jagroop Kaur June 23rd 2021 10:56 PM

ਟੇਸਲਾ ਦਾ ਤਿੱਬਤ ਵਿੱਚ ਇੱਕ ਸ਼ੋਅਰੂਮ ਨਹੀਂ ਹੈ, ਇੱਕ ਦੂਰ ਦੁਰਾਡੇ ਅਤੇ ਲੰਬੇ ਸਮੇਂ ਤੋਂ ਪ੍ਰਭਾਵਿਤ ਖੇਤਰ ਹੈ. ਆਪਣੀ ਪੋਸਟ ਵਿੱਚ, ਕੰਪਨੀ ਨੇ ਇਸ ਪਹਾੜੀ ਖੇਤਰ ਵਿੱਚ ਕਾਫ਼ੀ ਧੁੱਪ ਦਾ ਹਵਾਲਾ ਦਿੱਤਾ। ਅਮਰੀਕਾ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਨੇ ਤਿੱਬਤ ਦੀ ਰਾਜਧਾਨੀ ਲਹਾਸਾ 'ਚ ਆਪਣਾ ਸੋਲਰ ਪਾਵਰ ਚਾਰਜਿੰਗ ਸਟੇਸ਼ਨ ਸ਼ੁਰੂ ਕੀਤਾ ਹੈ।

China builds world's largest EV charging network with 167,000 stations -  People's Daily Online

Read More : ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਨੇ ਕੀਤੀ ਸਾਲਾਨਾ ਅਮਰਨਾਥ ਯਾਤਰਾ ਰੱਦ

ਇਹ ਕੰਪਨੀ ਵਲੋਂ ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ਦੇ ਲਈ ਲਗਾਈ ਗਈ ਚੀਨ ਵਿਚ ਪਹਿਲੀ ਸਹੂਲਤ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਬੁੱਧਵਾਰ ਨੂੰ ਇਕ ਵੀਬੋ ਪੋਸਟ ਦੇ ਜਰੀਏ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਤਿੱਬਤ ਵਿਚ ਟੇਸਲਾ ਦਾ ਕੋਈ ਸ਼ੋਅਰੂਮ ਨਹੀਂ ਹੈ ਅਤੇ ਇੱਥੇ ਰਹਿਣ ਵਾਲੇ ਲੋਕ ਵੀ ਬਹੁਤ ਗਰੀਬ ਹਨ।FILE PHOTO: A Tesla logo (REUTERS)

Read More : ਪੁੱਛਗਿੱਛ ਕਰਨ ਪਹੁੰਚੀ SIT ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦਾਗਿਆ ਸਵਾਲ

ਟੇਸਲਾ ਦਾ ਕਹਿਣਾ ਹੈ ਕਿ ਇੱਥੇ ਪਹਾੜੀ ਖੇਤਰ 'ਚ ਕਾਫੀ ਧੁੱਪ ਹੈ ਇਸ ਲਈ ਇੱਥੇ ਇਸ ਚਾਰਜਿੰਗ ਸਟੇਸ਼ਨ ਨੂੰ ਲਗਾਇਆ ਗਿਆ ਹੈ। ਚੀਨ ਟੇਸਲਾ ਦੀ ਦੂਜੀ ਸਭ ਤੋਂ ਵੱਡੀ ਮਾਰਕੀਟ ਹੈ ਪਰ ਇਹ ਚਾਰਜਿੰਗ ਸਟੇਸ਼ਨ ਅਜੇ ਪਹਿਲਾ ਹੀ ਹੈ, ਜਿਸ ਨੂੰ ਚੀਨ ਵਿਚ ਸ਼ੁਰੂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਟੇਸਲਾ ਨੇ ਸਾਲ 2016 'ਚ 2.6 ਬਿਲੀਅਨ ਅਮਰੀਕੀ ਡਾਲਰ ਨਾਲ ਸੋਲਰ ਬਿਜਨੇਸ ਸ਼ੁਰੂ ਕੀਤਾ ਸੀ ਅਤੇ ਕੈਲੀਫੋਰਨੀਆ 'ਚ ਸੋਲਰ ਸਿਟੀ ਤਿਆਰ ਕੀਤੀ ਸੀ।

Related Post