ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ

By  Shanker Badra April 19th 2019 05:40 PM

ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ:ਪਟਿਆਲਾ : ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਵਾਈ ਹਰਮੇਲ ਸਿੰਘ ਟੌਹੜਾ ਅਤੇ ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰਨ ਜਾ ਰਹੇ ਹਨ।

Tohra family Harmail Singh And Kuldeep kaur Saturday join Akali Dal ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ

ਇਸ ਸਬੰਧੀ ਹਰਮੇਲ ਸਿੰਘ ਟੌਹੜਾ ਦੇ ਸਪੁੱਤਰ ਹਰਿੰਦਰਪਾਲ ਟੌਹੜਾ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼ਨੀਵਾਰ ਨੂੰ ਸ਼ਾਮ 4 ਵਜੇ ਹੀਰਾ ਨਗਰ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਰਹੇ ਹਨ

Tohra family Harmail Singh And Kuldeep kaur Saturday join Akali Dal ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਟੌਹੜਾ ਪਰਿਵਾਰ 20 ਅਪ੍ਰੈਲ ਨੂੰ ਪਾਰਟੀ 'ਚ ਵਾਪਸੀ ਕਰਨਗੇ।

Tohra family Harmail Singh And Kuldeep kaur Saturday join Akali Dal ਸਵ. ਜਥੇਦਾਰ ਗੁਰਚਰਨ ਟੌਹੜਾ ਦੇ ਧੀ-ਜਵਾਈ ਕੁਲਦੀਪ ਕੌਰ-ਹਰਮੇਲ ਟੌਹੜਾ ਸ਼ਨੀਵਾਰ ਨੂੰ ਅਕਾਲੀ ਦਲ ‘ਚ ਕਰਨਗੇ ਵਾਪਸੀ

ਇਸ ਦੌਰਾਨ ਟੌਹੜਾ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ 'ਚ ਆਉਣ ਨਾਲ ਪਾਰਟੀ ਹੋਰ ਮਜ਼ਬੂਰ ਹੋਵੇਗੀ ਅਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲੇਗਾ।

-PTCNews

Related Post