ਰੱਬ ਦਾ ਰੂਪ ਕਹੇ ਜਾਂਦੇ ਡਾਕਟਰਾਂ ਦੇ ਸਮੂਹ ਨੇ ਕੋਰੋਨਾ ਮਹਾਂਮਾਰੀ 'ਚ ਛੱਡਿਆ ਸਾਥ, 16 ਡਾਕਟਰਾਂ ਨੇ ਦਿੱਤਾ ਅਸਤੀਫ਼ਾ

By  Jagroop Kaur May 13th 2021 10:26 PM

ਕੋਰੋਨਾ ਸੰਕਟ ਦੇ ਵਿਚ ਉਤਕ ਪ੍ਰਦੇਸ਼ ਦੇ ਉਨਾਵ ਵਿਚ 16 ਸਰਕਾਰੀ ਡਾਕਟਰਸ ਨੇ ਸਾਮੂਹਿਕ ਅਸਤੀਫਾ ਦੇ ਦਿਤਾ ਹੈ। ਅਸਤੀਫਾ ਦੇਣ ਵਾਲੇ ਅੱਲਗ- ਅੱਲਗ ਸਿਹਤ ਕੇਂਦਰ ਕਰਮੀ ਹਨ। ਉਹਨਾਂ ਦਾ ਆਰੋਪ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀ ਗਲਤ ਢੰਗ ਨਾਲ ਗੱਲ ਕਰਦੇ ਹਨ। ਪ੍ਰਸ਼ਾਸ਼ਨ ਦੀ ਤਾਨਾਸ਼ਾਹੀ ਅਤੇ ਗਲਤ ਰਵਾਈਏ ਕਾਰਨ 16 ਡਾਕਟਰਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ। ਸੀਐਮਓ ਡਾ. ਆਸੂਤੋਸ਼ ਨੇ ਨੀ ਮਿਲਣ ਉਤੇ ਡਿਪਟੀ ਸੀਐਮਓ ਨੇ ਆਪਣੇ ਨਾਮ ਦੀ ਅਸਤੀਫਾ ਦੇ ਦਿਤਾ।Assam: 2 JMCH doctors resign due to 'COVID-19 work pressure' - Sentinelassam

Also Read | COVID-19 Vaccination: Centre accepts recommendation for extension of gap between two doses of Covishield vaccine

ਅਸਤੀਫਾ ਦੇ ਵਾਲੇ ਡਾਕਟਰਸ ਦਾ ਕਹਿਣਾ ਹੈ ਕਿ ਕੋਰੋਨਾ ਦੇ ਵਿਚ ਵੀ ਉਹ ਆਪਣੇ ਕੰਮ ਨੂੰ ਪੂਰੀ ਨਿਸ਼ਟਾ ਨਾਲ ਨਿਭਾ ਰਹੇ ਹਨ। ਪਰ ਇਸਦੇ ਬਾਵਜੂਦ ਵੀ ਪ੍ਰਸ਼ਾਸਨ ਅਧਿਕਾਰੀਆ ਦਾ ਵਿਵਹਾਰ ਬਹੁਤ ਗਲਤ ਹੈ। ਉਹ ਗਲਤ ਤਾਰੀਕੇ ਨਾਲ ਬੋਲਦੇ ਹਨ।ਇਕ ਨਿਊਜ਼ ਨਾਲ ਗੱਲ ਕਰਦੇ ਹੋਏ ਪੀਐਚਸੀ ਗੰਜਮੁਰਾਦਾਬਾਦ ਦੇ ਪ੍ਰਭਾਰੀ ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ, ਉਸਤੋਂ ਅਸੀ ਪਰੇਸ਼ਾਨ ਹਾਂ, RT - PCR ਟੇਸਟ ਹੋ ਜਾਂ ਫਿਰ ਕੋਵਿਡ ਵੈਕਸੀਨੇਸ਼ਨ ਜਾਂ ਕੋਈ ਪ੍ਰੋਗਰਾਮ, ਤੱਤਕਾਲ ਟਾਰਗੇਟ ਦਿੱਤਾ ਜਾਂਦਾ ਹੈ, ਇਸਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁਰਾ ਸੁਭਾਅ ਕੀਤਾ ਜਾਂਦਾ ਹੈ।Covid-19 crisis: 16 doctors in UP resign alleging 'misbehaviour' by  officials

ਸਾਮੂਹਿਕ ਰੂਪ ਵਲੋਂ ਅਸਤੀਫਾ ਦੇਣ ਵਾਲਿਆਂ ਵਿਚ ਡਾ. ਕਾਮਦੇਵ, ਡਾ. ਵਿਜੈ ਕੁਮਾਰ, ਡਾ. ਬ੍ਰਜੇਸ਼ ਕੁਮਾਰ, ਡਾ. ਅਰੁਣ ਕੁਮਾਰ, ਡਾ. ਸੰਜੀਵ ਕੁਮਾਰ, ਡਾ. ਸ਼ਰਦ ਵੈਸ਼, ਡਾ. ਪੰਕਜ ਪੰਡਿਤ ਅਤੇ ਹੋਰ ਸੀਐਚਸੀ ਪ੍ਰਭਾਰੀ ਸ਼ਾਮਿਲ ਹਨ। ਸਾਮੂਹਿਕ ਅਸਤੀਫੇ ਦੀ ਇਕ ਕਾਪੀ ਸਿਹਤ ਵਿਭਾਗ ਦੇ ਵੱਡੇ ਅਫਸਰਾਂ ਦੇ ਨਾਲ ਡਾਕਟਰਾਂ ਦੇ ਸੰਘ ਨੂੰ ਵੀ ਭੇਜੀ ਗਈ ਹੈ।

Click here to follow PTC News on Twitter

Related Post