ਜਲੰਧਰ : ਮਕਸੂਦਾਂ ਇਲਾਕੇ 'ਚ ਵੈਸਟਰਨ ਯੂਨੀਅਨ 'ਤੇ 3 ਨਕਾਬਪੋਸ਼ ਲੁਟੇਰਿਆਂ ਵਲੋਂ ਸਿਖਰ ਦੁਪਹਿਰੇ ਲੁੱਟ ਦੀ ਕੋਸ਼ਿਸ਼

By  Joshi July 8th 2018 05:17 PM

ਜਲੰਧਰ : ਮਕਸੂਦਾਂ ਇਲਾਕੇ 'ਚ ਵੈਸਟਰਨ ਯੂਨੀਅਨ 'ਤੇ ੩ ਨਕਾਬਪੋਸ਼ ਲੁਟੇਰਿਆਂ ਵਲੋਂ ਸਿਖਰ ਦੁਪਹਿਰੇ ਲੁੱਟ ਦੀ ਕੋਸ਼ਿਸ਼

western union loot try in jalandharਜਲੰਧਰ 'ਚ ਮਕਸੂਦਾਂ ਇਲਾਕੇ 'ਚ ਵੈਸਟਰਨ ਯੂਨੀਅਨ 'ਤੇ ੩ ਨਕਾਬਪੋਸ਼ ਲੁਟੇਰਿਆਂ ਵਲੋਂ ਸਿਖਰ ਦੁਪਹਿਰੇ ਲੁੱਟ ਦੀ ਕੋਸ਼ਿਸ਼ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ।

western union loot try in jalandharਦੁਕਾਨ ਮਾਲਕ ਵਲੋਂ ਮੁਕਾਬਲਾ ਕਰਨ 'ਤੇ ਅੱਖਾਂ ਵਿਚ ਲਾਲ ਮਿਰਚ ਪਾ ਕੇ ਲੁਟੇਰੇ ਫਰਾਰ ਹੋ ਗਏ। ਭੱਜਦੇ ਸਮੇਂ ਲੁਟੇਰਿਆਂ ਦਾ ਨਕਲੀ ਪਿਸਤੌਲ ਜ਼ਮੀਨ ਉੱਤੇ ਡਿੱਗ ਗਿਆ, ਜਿਸ ਨੂੰ ਦੁਕਾਨਦਾਰ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ।

western union loot try in jalandharਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਲੁਟੇਰਿਆਂ ਤੱਕ ਪੁੱਜਣ ਲਈ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।

—PTC News

Related Post