02 Jul, 2023
ਜਾਣੋਂ ਕਿਵੇਂ ਘਰ ਬੈਠੇ ਬਦਲ ਸਕਦੇ ਹੋਂ 2000 ਰੁਪਏ ਦੇ ਨੋਟ
ਐਮਾਜ਼ੋਨ ਇੱਕ ਸਰਵਿਸ ਲੈਕੇ ਆਇਆ ਹੈ, ਜਿਸ ਵਿੱਚ ਬੈਂਕ ਅਕਾਉਂਟ ਦੀ ਵੀ ਜ਼ਰੂਰਤ ਨਹੀਂ ਹੋਵੇਗੀ
Source: google
ਐਮਾਜ਼ੋਨ ਨੇ Amazon Pay Doorstep Cash Load Option ਪੇਸ਼ ਕੀਤੀ ਹੈ, ਜਿਸਦੇ ਜ਼ਰੀਏ ਤੁਸੀਂ ਆਸਾਨੀ ਨਾਲ ਨੋਟ ਬਦਲ ਸਕਦੇ ਹੋ
Source: google
.ਇਸ ਆਪਸ਼ਨ ਵਿੱਚ ਯੂਜ਼ਰ ਹਰ ਮਹੀਨੇ 50000 ਰੁਪਏ ਤੱਕ ਬਦਲ ਸਕਦੇ ਹੋਂ ਅਤੇ Amazon Pay Balance ਵਿੱਚ ਜਮ੍ਹਾਂ ਕਰਵਾ ਸਕਦੇ ਹੋ
Source: google
ਇਸ ਸੁਵਿਧਾ ਦਾ ਫਾਇਦਾ ਉਠਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ KYC ਕੰਪਲੀਟ ਕਰਨਾ ਪਵੇਗਾ
Source: google
Amazon ਐਪ ਤੇ KYC ਕੰਪਲੀਟ ਕਰਵਾਉਣ ਤੋਂ ਬਾਅਦ ਹੀ ਤੁਸੀਂ ਇਸ ਜ਼ਰੀਏ ਨੋਟ ਬਦਲਵਾ ਸਕਦੇ ਹੋ
Source: google
ਇਸਤੋਂ ਬਾਅਦ ਐਮਾਜ਼ੋਨ 'ਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸਾਮਾਨ ਆਰਡਰ ਕਰੋ, ਜਿਸ ਵਿੱਚ ਤੁਹਾਨੂੰ ਕੈਸ਼ ਲੋਡ ਦਾ ਆਪਸ਼ਨ ਆਏਗਾ
Source: google
ਸਾਮਾਨ ਆਰਡਰ ਕਰਦੇ ਸਮੇਂ Cash On Delivery ਆਪਸ਼ਨ Select ਕਰੋ
Source: google
ਜਦੋਂ ਡਿਲਿਵਰੀ ਏਜ਼ੇਟ ਸਾਮਾਨ ਦੇਣ ਆਏ ਤਾਂ ਉਸਨੂੰ ਦੱਸ ਦਿਉ ਕਿ ਤੁਸੀਂ Amazon Pay ਵਿੱਚ ਬੈਲੇਂਸ ਵਿੱਚ ਪੈਸੇ ਜਮ੍ਹਾਂ ਕਰਵਾਉਂਣਾ ਚਾਹੁੰਦੇ ਹੋ
Source: google
ਡਿਲਿਵਰੀ ਏਜ਼ੇਟ ਨੂੰ ਕੈਸ਼ ਦਿਉ, ਜਰੁਰੀ ਜਾਂਚ ਤੋਂ ਬਾਅਦ ਉਹ Amazon Pay ਵਿੱਚ Balance ਟ੍ਰਾਂਸਫਰ ਕਰ ਦੇਵੇਗਾ
Source: google
ਗਰਮੀਆਂ 'ਚ ਜਾਮਣ ਖਾਣ ਦੇ ਮਿਲਦੇ ਹਨ ਇਹ ਫ਼ਾਇਦੇ