16 May, 2025
Aishwarya Sharma ਨੂੰ ਪਾਕਿ ਫ਼ੈਨਜ ਤੋਂ ਮਿਲ ਰਹੀਆਂ ਅਨਫਾਲੋ ਕਰਨ ਦੀਆਂ ਧਮਕੀ, ਅਦਾਕਾਰਾ ਨੇ ਦਿੱਤਾ ਜਵਾਬ
ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਦੋਵਾਂ ਦੇਸ਼ਾਂ ਦੇ ਫੇਮਸ ਸੈਲੀਬ੍ਰਿਟੀ ਅਤੇ ਉਨ੍ਹਾਂ ਦੇ ਫ਼ੈਨਜ ਵਿਚਕਾਰ ਸੋਸ਼ਲ ਮੀਡੀਆ 'ਤੇ ਜੰਗ ਚੱਲ ਰਹੀ ਹੈ।
Source: Google
ਟੀਵੀ ਅਦਾਕਾਰਾ ਐਸ਼ਵਰਿਆ ਸ਼ਰਮਾ ਨੇ ਨਫ਼ਰਤ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ।
Source: Google
ਅਦਾਕਾਰਾ ਨੂੰ ਪਾਕਿਸਤਾਨੀ ਯੂਜ਼ਰਸ ਵੱਲੋਂ ਲਗਾਤਾਰ ਅਨਫਾਲੋ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
Source: Google
ਐਸ਼ਵਰਿਆ ਸੋਸ਼ਲ ਮੀਡੀਆ 'ਤੇ ਭਾਰਤ ਦਾ ਸਮਰਥਨ ਕਰ ਰਹੀ ਸੀ ਅਤੇ ਪਾਕਿਸਤਾਨ ਨੂੰ ਨਿਸ਼ਾਨਾ ਬਣਾ ਰਹੀ ਸੀ ,ਜਿਸ ਨੂੰ ਲੈ ਕੇ ਪਾਕਿ ਯੂਜ਼ਰਸ ਪਰੇਸ਼ਾਨ ਹਨ।
Source: Google
ਪਾਕਿਸਤਾਨੀ ਯੂਜਰ ਨੇ ਅਦਾਕਾਰਾ ਨੂੰ ਕੁਮੈਂਟ ਬਾਕਸ 'ਚ ਜਾਂ ਮੈਸੇਜ਼ ਰਾਹੀਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਉਹ ਅਦਾਕਾਰਾ ਨੂੰ ਅਨਫਾਲੋ ਕਰਨ ਦੀ ਧਮਕੀ ਦੇ ਰਹੇ ਹਨ।
Source: Google
ਐਸ਼ਵਰਿਆ ਸ਼ਰਮਾ ਨੇ ਇੰਸਟਾ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ - ਤੁਸੀਂ ਸਮਝਦੇ ਕਿਉਂ ਨਹੀਂ। ਜੇ ਤੁਸੀਂ ਮੈਨੂੰ ਅਨਫਾਲੋ ਨਹੀਂ ਕੀਤਾ ਤਾਂ ਤੁਹਾਨੂੰ ਮੇਰੇ ਨਾਲ ਪਿਆਰ ਹੋ ਜਾਵੇਗਾ - ਫਿਰ ਤੋਂ।
Source: Google
ਮੈਨੂੰ ਨਹੀਂ ਹੋਵੇਗਾ ,ਫਿਰ ਤੋਂ।" ਇਸ ਦੇ ਨਾਲ ਹੀ ਐਸ਼ਵਰਿਆ ਨੇ ਹੱਸਦੇ ਹੋਏ ਇਮੋਜੀ ਬਣਾਏ। ਕੈਪਸ਼ਨ ਵਿੱਚ ਹੈਸ਼ਟੈਗ indiandilse ਲਿਖਿਆ।
Source: Google
ਭਾਰਤੀ ਫ਼ੈਨਜ ਨੂੰ ਐਸ਼ਵਰਿਆ ਦਾ ਇਹ ਜਵਾਬ ਬਹੁਤ ਪਸੰਦ ਆਇਆ ਹੈ। ਅਦਾਕਾਰਾ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ - ਤੁਸੀਂ ਬਿਲਕੁਲ ਸਹੀ ਹੋ।
Source: Google
'ਗੁੰਮ ਹੈ ਕਿਸੀ ਕੇ ਪਿਆਰ ਮੈਂ' ਵਿੱਚ ਇੱਕ ਵੈਂਮਪ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਐਸ਼ਵਰਿਆ ਸ਼ਰਮਾ ਆਪਣੇ ਬੇਬਾਕ ਅੰਦਾਜ਼ ਲਈ ਸੁਰਖੀਆਂ ਵਿੱਚ ਰਹਿੰਦੀ ਹੈ।
Source: Google
ਐਸ਼ਵਰਿਆ ਸ਼ਰਮਾ ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਅਤੇ 'ਖਤਰੋਂ ਕੇ ਖਿਲਾੜੀ' ਦਾ ਵੀ ਹਿੱਸਾ ਰਹਿ ਚੁੱਕੀ ਹੈ।
Source: Google
Top 10 Fertility-Boosting Foods for Women Trying to Conceive Naturally