03 May, 2023

ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਫੈਨਸ ਇਸ ਲਈ ਲੰਡਨ ਤੋਂ ਭੇਜ ਰਹੇ ਵਧਾਈਆਂ

ਸ਼ਹਿਨਾਜ਼ ਗਿੱਲ ਨੂੰ ਫੈਨਜ਼ ਸੋਸ਼ਲ ਮੀਡੀਆ 'ਤੇ ਨਵੇਂ ਘਰ ਲਈ ਵਧਾਈ ਸੰਦੇਸ਼ ਭੇਜ ਰਹੇ ਨੇ


Source: Instagram

ਸ਼ਹਿਨਾਜ਼ ਨੇ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸੀ ਜਾਨ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਏ


Source: Instagram

ਹਾਲਾਂ ਕਿ ਫਿਲਮ ਭਾਵੇਂ ਬਾਕਸ ਆਫਿਸ 'ਤੇ ਸਫਲ ਨਾ ਰਹੀ ਹੋਵੇ


Source: Instagram

ਪਰ ਸ਼ਹਿਨਾਜ਼ ਇੱਕ ਅਦਾਕਾਰ ਵਜੋਂ ਆਪਣੀ ਸਫਲਤਾ ਦਾ ਬਹੁਤ ਆਨੰਦ ਮਾਣ ਰਹੀ ਏ


Source: Instagram

ਉਨ੍ਹਾਂ ਨੂੰ ਆਪਣੇ ਫਿਲਮੀ ਡੈਬਿਊ ਲਈ ਪ੍ਰਸ਼ੰਸਕਾਂ ਵੱਲੋਂ ਕਾਫੀ ਤਾਰੀਫ ਮਿਲ ਰਹੀ ਏ


Source: Instagram

ਸ਼ਹਿਨਾਜ਼ ਨੇ ਫਰਵਰੀ 'ਚ ਆਪਣੇ ਚੈਟ ਸ਼ੋਅ 'ਚ ਦੱਸਿਆ ਕਿ ਉਹ ਆਪਣੇ ਘਰ ਦੀ ਸਾਫ-ਸਫਾਈ ਲਈ ਕਿੰਨੀ ਸਖ਼ਤ ਏ


Source: Instagram

ਉਸਨੂੰ ਬਿਲਕੁਲ ਵੀ ਪਸੰਦ ਨਹੀਂ ਕਿ ਉਸਦਾ ਵਾਸ਼ਰੂਮ ਕਿਸੇ ਹੋਰ ਦੁਆਰਾ ਵਰਤਿਆ ਜਾਵੇ


Source: Instagram

ਸ਼ਹਿਨਾਜ਼ ਦੀ ਸ਼ਰਤ ਹੁੰਦੀ ਏ ਕਿ ਜੇਕਰ ਕੋਈ ਉਸ ਦੇ ਬਿਸਤਰੇ 'ਤੇ ਸੌਣਾ ਵੀ ਚਾਹੁੰਦਾ ਤਾਂ ਉਸ ਨੂੰ ਪਹਿਲਾਂ ਇਸ਼ਨਾਨ ਕਰਨਾ ਪਵੇਗਾ


Source: Instagram

ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਨਾਲ ਘਰ-ਘਰ 'ਚ ਮਸ਼ਹੂਰ ਹੋ ਗਈ ਏ


Source: Instagram

ਗਰਮੀਆਂ 'ਚ ਇਸ ਤਰ੍ਹਾਂ ਕਰੋ ਵਾਲਾਂ ਦੀ ਦੇਖਭਾਲ, ਨਹੀਂ ਹੋਣਗੇ ਰੁੱਖੇ !