logo 18 Apr, 2023

'ਦਿ ਕਪਿਲ ਸ਼ਰਮਾ ਸ਼ੋਅ' ਦੇ ਬੰਦ ਹੋਣ ਦੀਆਂ ਖ਼ਬਰਾਂ 'ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪੀ

'ਦਿ ਕਪਿਲ ਸ਼ਰਮਾ ਸ਼ੋਅ' ਬੰਦ ਹੋਣ ਦੀਆਂ ਖ਼ਬਰਾਂ ਕਾਰਨ ਫੈਨਜ਼ ਹੈਰਾਨ


Source: Twitter

ਕਾਮੇਡੀ ਕਿੰਗ ਕਪਿਲ ਦੇ ਸ਼ੋਅ ਦਾ ਲੇਟੈਸਟ ਸੀਜ਼ਨ ਜਲਦ ਹੋ ਸਕਦਾ ਖ਼ਤਮ


Source: Twitter

‘ਦਿ ਕਪਿਲ ਸ਼ਰਮਾ ਸ਼ੋਅ’ ਜੂਨ ਮਹੀਨੇ ‘ਚ ਹੋ ਜਾਵੇਗਾ ਬੰਦ : ਰਿਪੋਰਟ


Source: Twitter

ਅਜੇ ਬੰਦ ਨਹੀਂ ਹੋਵੇਗਾ ਸ਼ੋਅ: ਕਪਿਲ ਸ਼ਰਮਾ


Source: Twitter

ਨਵਾਂ ਸੀਜ਼ਨ ਸਤੰਬਰ 2022 'ਚ ਹੋਇਆ ਸੀ ਸ਼ੁਰੂ


Source: Twitter

‘ਦਿ ਕਪਿਲ ਸ਼ਰਮਾ ਸ਼ੋਅ’ ਜ਼ਬਰਦਸਤ ਟੀਆਰਪੀ ਕਰਦਾ ਇਕੱਠੀ


Source: Twitter

ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਟੀਵੀ ਸਕ੍ਰੀਨ 'ਤੇ ਰਿਹਾ ਸੁਪਰਹਿੱਟ


Source: Instagram

ਨਵੇਂ ਸੀਜ਼ਨ 'ਚ ਬਦਲ ਗਏ ਸਨ ਕਈ ਕਾਮੇਡੀਅਨ ਅਤੇ ਸਿਤਾਰੇ


Source: Instagram

ਕਪਿਲ ਸ਼ਰਮਾ ਦੇ ਸ਼ੋਅ ਨੇ ਲੋਕਾਂ ਨੂੰ ਖੂਬ ਹਸਾਇਆ


Source: Instagram

ਕੀ ਟ੍ਰੈਡਮਿਲ ਗੋਡਿਆਂ ਲਈ ਮਾੜੀ ਹੈ?

Find out More..