16 Apr, 2023

ਰਾਜਸਥਾਨ ਦੀ ਨੰਦਨੀ ਗੁਪਤਾ ਨੇ ਜਿੱਤਿਆ ਫੇਮਿਨਾ ਮਿਸ ਇੰਡੀਆ 2023 ਦਾ ਖਿਤਾਬ

19 ਸਾਲਾਂ ਦੀ ਨੰਦਨੀ ਰਾਜਸਥਾਨ ਦੇ ਕੋਟਾ ਦੀ ਰਹਿਣ ਵਾਲੀ ਹੈ


Source: Google

ਸ਼ਨਿੱਚਰਵਾਰ ਨੂੰ ਹੋਏ ਗ੍ਰੈਂਡ ਫਿਨਾਲੇ 'ਚ ਨੰਦਿਨੀ ਨੇ ਫੇਮਿਨਾ ਮਿਸ ਇੰਡੀਆ ਦਾ 59ਵਾਂ ਐਡੀਸ਼ਨ ਜਿੱਤ ਤਾਜ ਆਪਣੇ ਨਾਮ ਕੀਤਾ


Source: Google

ਉਸਨੇ ਨੇ ਸ਼ੋਅ ਦੇ ਜੱਜਾਂ ਨੂੰ ਆਪਣੀ ਸੁਹਜ, ਸਹਿਣਸ਼ੀਲਤਾ ਤੇ ਸੁੰਦਰਤਾ ਨਾਲ ਕਾਇਲ ਕਰ ਦਿੱਤਾ


Source: Google

ਨੰਦਿਨੀ ਤੋਂ ਇਲਾਵਾ ਦਿੱਲੀ ਦੀ ਸ਼੍ਰੇਆ ਪੁੰਜਾ ਪਹਿਲੀ ਰਨਰ-ਅੱਪ ਰਹੀ ਤੇ ਮਣੀਪੁਰ ਦੀ ਥੁਨਾਓਜਮ ਸਟ੍ਰੇਲਾ ਲੁਵਾਂਗ ਦੂਜੀ ਰਨਰ-ਅੱਪ ਰਹੀ


Source: Google

ਨੰਦਨੀ ਪੇਸ਼ੇ ਤੋਂ ਮਾਡਲ ਹੈ ਤੇ ਉਸ ਕੋਲ ਬਿਜ਼ਨਸ ਮੈਨੇਜਮੈਂਟ ਦੀ ਡਿਗਰੀ ਵੀ ਹੈ


Source: Google

ਨੰਦਨੀ ਹੁਣ ਮਿਸ ਵਰਲਡ ਮੁਕਾਬਲੇ ਦੇ 71ਵੇਂ ਐਡੀਸ਼ਨ 'ਚ ਭਾਰਤ ਦੀ ਨੁਮਾਇੰਦਗੀ ਕਰੇਗੀ


Source: Google

ਮਿਸ ਵਰਲਡ ਦਾ ਮੁਕਾਬਲਾ ਸੰਯੁਕਤ ਅਰਬ ਅਮੀਰਾਤ ਵਿੱਚ ਹੋਵੇਗਾ


Source: Google

ਮਿਸ ਇੰਡੀਆ ਸੰਸਥਾ ਦੇ ਅਨੁਸਾਰ ਰਤਨ ਟਾਟਾ ਨੰਦਨੀ ਦੇ ਜੀਵਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਹਨ


Source: Google

ਵਿਸ਼ਵ ਸੁੰਦਰੀ ਪ੍ਰਿਅੰਕਾ ਚੋਪੜਾ ਨੰਦਨੀ ਨੂੰ ਆਪਣੀਆਂ ਅਣਗਿਣਤ ਪ੍ਰਾਪਤੀਆਂ ਕਰਕੇ ਪ੍ਰੇਰਿਤ ਕਰਦੀ ਹੈ


Source: Google

ਸੰਨੀ ਦਿਓਲ ਨੇ 'ਗਦਰ 2' ਦੇ ਸੈੱਟ ਤੋਂ ਸ਼ੇਅਰ ਕੀਤੀ 'ਤਾਰਾ ਸਿੰਘ' ਦੀ ਲੁੱਕ