14 Apr, 2023

ਸੰਨੀ ਦਿਓਲ ਨੇ 'ਗਦਰ 2' ਦੇ ਸੈੱਟ ਤੋਂ ਸ਼ੇਅਰ ਕੀਤੀ 'ਤਾਰਾ ਸਿੰਘ' ਦੀ ਲੁੱਕ

ਸੰਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਇਹ ਤਸਵੀਰ


Source: Instagram

ਪੀਲੇ ਰੰਗ ਦੀ ਕਮੀਜ਼ ਅਤੇ ਸਲੇਟੀ ਰੰਗ ਦੀ ਪੱਗ 'ਚ ਫੱਬੇ ਸੰਨੀ


Source: Instagram

ਜਿਵੇਂ ਹੀ ਸੰਨੀ ਦਿਓਲ ਨੇ 'ਗਦਰ 2' ਤੋਂ ਆਪਣਾ ਤਾਰਾ ਸਿੰਘ ਲੁੱਕ ਕੀਤਾ ਸ਼ੇਅਰ


Source: Google

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਨ੍ਹਾਂ ਦੀ ਤਸਵੀਰ ਤਾਂ ਪ੍ਰਸ਼ੰਸਕਾਂ ਨੇ 'ਗਦਰ 2' ਬਾਰੇ ਮੰਗੀ ਹੋਰ ਅਪਡੇਟ


Source: Google

ਸਾਲ 2001 ਵਿੱਚ ਰਿਲੀਜ਼ ਹੋਇਆ ਸੀ 'ਗਦਰ' ਦਾ ਪਹਿਲਾ ਭਾਗ


Source: Google

ਅਮੀਸ਼ਾ ਪਟੇਲ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸੀ ਸੰਨੀ, ਦੋਵਾਂ ਦੀ ਪ੍ਰੇਮ ਕਹਾਣੀ ਨੂੰ ਦਰਸ਼ਕਾਂ ਨੇ ਕੀਤਾ ਸੀ ਖੂਬ ਪਸੰਦ


Source: Google

'ਗਦਰ 2' ਵਿੱਚ ਭਾਰਤ ਅਤੇ ਪਾਕਿਸਤਾਨ ਦੀ ਕਹਾਣੀ ਨੂੰ ਲਿਜਾਇਆ ਜਾਵੇਗਾ ਅੱਗੇ


Source: Google

ਬੇਟੇ ਦਾ ਕਿਰਦਾਰ ਨਿਭਾਉਣ ਵਾਲੇ ਬਾਲ ਕਲਾਕਾਰ ਉਤਕਰਸ਼ ਸ਼ਰਮਾ ਵੀ ਅਹਿਮ ਭੂਮਿਕਾ 'ਚ ਆਉਣਗੇ ਨਜ਼ਰ


Source: Google

'ਗਦਰ 2' ਇਸ ਸਾਲ 11 ਅਗਸਤ ਨੂੰ ਸਿਨੇਮਾਘਰਾਂ 'ਚ ਹੋ ਰਹੀ ਰਿਲੀਜ਼


Source: Instagram

ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਹੁਣ ਮਨਕੀਰਤ ਔਲਖ ਦੀ ਜਾਨ ਨੂੰ ਖ਼ਤਰਾ