11 May, 2023

ਜੋੜੇ ਨੇ ਗੰਦੇ ਨਾਲੇ 'ਚ ਬੈਠ ਕੇ ਕਰਵਾਇਆ ਪ੍ਰੀ ਵੈਡਿੰਗ ਫੋਟੋਸ਼ੂਟ, ਕੀਤੀ Kiss

ਅਨੌਖਾ ਤਰੀਕੇ ਨਾਲ ਗੰਦੇ ਨਾਲੇ 'ਚ ਬੈਠ ਕੇ ਕਰਵਾਇਆ ਫੋਟੋਸ਼ੂਟ


Source: Google

ਫੋਟੋਸ਼ੂਟ ਦੀਆਂ ਹੈਰਾਨੀਜਨਕ ਤਸਵੀਰਾਂ ਹੋ ਰਹੀਆਂ ਨੇ ਵਾਇਰਲ


Source: Google

ਕਈ ਲੋਕ ਇਸ ਫੋਟੋ ਨੂੰ ਫਰਜ਼ੀ ਦੱਸ ਰਹੇ ਹਨ।


Source: Google

ਪ੍ਰੀ ਵੈਡਿੰਗ ਸ਼ੂਟ ਦਾ ਕਾਫੀ ਵੱਧ ਗਿਆ ਹੈ ਰੁਝਾਨ


Source: Google

ਜੋੜੇ ਆਪਣੇ ਵਿਆਹ ਤੋਂ ਪਹਿਲਾਂ ਕਿਸੇ ਖੂਬਸੂਰਤ ਜਗ੍ਹਾ 'ਤੇ ਜਾ ਕੇ ਕਰਵਾਉਂਦੇ ਨੇ ਫੋਟੋਸ਼ੂਟ।


Source: Google

ਕਿਹਾ ਜਾ ਰਿਹਾ ਹੈ ਕਿ ਇਹ ਪ੍ਰੀ-ਵੈਡਿੰਗ ਫੋਟੋਸ਼ੂਟ ਹੈ ਪਰ ਉਸ ਦੇ ਕੱਪੜਿਆਂ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ।


Source: Google

ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਬੀਚ ਜਾਂ ਸਮੁੰਦਰ 'ਤੇ ਬੈਠ ਕੇ ਫੋਟੋਆਂ ਖਿੱਚ ਰਹੇ ਹੋਣ।


Source: Google

ਇਨ੍ਹਾਂ ਦੇ ਆਲੇ-ਦੁਆਲੇ ਕਾਫੀ ਕੂੜਾ ਨਜ਼ਰ ਆ ਰਿਹਾ ਹੈ।


Source: Google

ਕੂੜੇ ਅਤੇ ਨਾਲੇ ਦੇ ਗੰਦੇ ਪਾਣੀ ਦੇ ਵਿਚਕਾਰ ਜੋੜਾ ਹੱਸਦਾ ਹੋਇਆ ਨਜ਼ਰ ਆ ਰਿਹਾ ਹੈ।


Source: Google

ਬੇਹੱਦ ਦਿਲਕਸ਼ ਹੈ ਸੋਨਮ ਬਾਜਵਾ ਦੀਆਂ ਇਹ ਤਸਵੀਰਾਂ,ਕੀ ਤੁਸੀਂ ਦੇਖੀਆਂ !