17 Apr, 2023

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਰਚਿਆ ਇਤਿਹਾਸ

ਕੈਲੀਫੋਰਨੀਆ 'ਚ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਕੀਤਾ ਪਰਫਾਰਮ


Source: Facebook

ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ


Source: Facebook

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਗੀਤਾਂ 'ਤੇ ਪੂਰਾ ਭਾਰਤ ਨੱਚਦਾ ਹੈ


Source: Google

ਦਿਲਜੀਤ ਦੀ ਆਵਾਜ਼ ਦਾ ਜਾਦੂ ਪੰਜਾਬ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਤੱਕ ਫੈਲਿਆ ਹੈ


Source: Facebook

ਪਰ ਹੁਣ ਉਨ੍ਹਾਂ ਨੇ ਦੇਸ਼ ਤੋਂ ਬਾਹਰ ਵੀ ਆਪਣੇ ਗੀਤਾਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ


Source: Facebook

ਗਾਇਕ ਦੇ ਪਰਫਾਰਮੈਂਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ


Source: Google

ਆਪਣੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਦਿਲਜੀਤ ਦੋਸਾਂਝ ਕਾਲੇ ਕੁੜਤੇ ਵਿੱਚ ਨਜ਼ਰ ਆਏ


Source:

ਉਨ੍ਹਾਂ ਦੇ ਦੇਸੀ ਲੁੱਕ ਨੂੰ ਉੱਥੇ ਦੇ ਲੋਕਾਂ ਨੇ ਵੀ ਕਾਫੀ ਪਸੰਦ ਕੀਤਾ


Source: Twitter

ਇਸ ਵੱਡੇ ਸਮਾਗਮ ਦੇ ਅਧਿਕਾਰਤ ਪੇਜ ਨੇ ਵੀ ਗਾਇਕ ਦੇ ਵੀਡੀਓ ਸ਼ੇਅਰ ਕੀਤੇ


Source: Twitter

ਐਮਾ ਵਾਟਸਨ ਦੀ ਤਾਜ਼ਾ ਪੋਸਟ ਤੋਂ ਆਪਣੀਆਂ ਅੱਖਾਂ ਨਹੀਂ ਹਟਾ ਸਕਣਗੇ ਪ੍ਰਸ਼ੰਸਕ