16 Apr, 2023

ਐਮਾ ਵਾਟਸਨ ਦੀ ਤਾਜ਼ਾ ਪੋਸਟ ਤੋਂ ਆਪਣੀਆਂ ਅੱਖਾਂ ਨਹੀਂ ਹਟਾ ਸਕਣਗੇ ਪ੍ਰਸ਼ੰਸਕ

'ਹੈਰੀ ਪੌਟਰ ਸੀਰੀਜ਼' ਦੀ ਦੁਨੀਆ ਦੀਵਾਨਾ ਹੈ, ਜਿਸਦੀ ਫਿਲਮ ਹੋਵੇ ਜਾਂ ਕਿਤਾਬ, ਹਰ ਕੋਈ ਇਸਦੇ ਪ੍ਰਸ਼ੰਸਕ ਹਨ


Source: Instagram

ਲੋਕ ਇਸ ਜਾਦੂਈ ਫਿਲਮ ਦੇ ਕਿਰਦਾਰ ਹੈਰੀ ਪੋਟਰ, ਰੌਨ ਵੇਸਲੇ ਅਤੇ ਹਰਮਾਇਨੀ ਨੂੰ ਵੀ ਬਹੁਤ ਪਸੰਦ ਕਰਦੇ


Source: Instagram

ਹਰਮਾਇਨੀ ਦਾ ਕਿਰਦਾਰ ਨਿਭਾਉਣ ਵਾਲੀ ਐਮਾ ਵਾਟਸਨ ਨੇ ਆਪਣੇ 33ਵੇਂ ਜਨਮ ਦਿਨ 'ਤੇ ਧਮਾਕੇਦਾਰ ਵਾਪਸੀ ਕੀਤੀ ਹੈ


Source: Instagram

ਹੈਰੀ ਪੋਟਰ ਸਟਾਰ ਨੇ ਪਿਛਲੇ ਦਿਨ ਯਾਨੀ 15 ਅਪ੍ਰੈਲ ਨੂੰ ਆਪਣਾ 33ਵਾਂ ਜਨਮਦਿਨ ਮਨਾਇਆ


Source: Instagram

ਇਸ ਮੌਕੇ 'ਤੇ ਉਨ੍ਹਾਂ ਆਪਣੇ ਇਕ ਪੁਰਾਣੇ ਫੋਟੋਸ਼ੂਟ ਦੀ ਝਲਕ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ


Source: Instagram

ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ


Source: Instagram

ਅਦਾਕਾਰਾ ਐਮਾ ਵਾਟਸਨ ਦਸੰਬਰ 2022 ਤੋਂ ਇੰਸਟਾਗ੍ਰਾਮ ਤੋਂ ਦੂਰ ਸਨ


Source: Instagram

ਪਰ ਹੁਣ ਉਨ੍ਹਾਂ ਆਪਣੇ ਇੰਸਟਾਗ੍ਰਾਮ ਪਰਿਵਾਰ ਲਈ 5 ਮੋਨੋਕ੍ਰੋਮ ਅਤੇ 1 ਰੰਗੀਨ ਤਸਵੀਰ ਸਾਂਝੀ ਕੀਤੀ


Source: Instagram

ਦੱਸ ਦੇਈਏ ਕਿ ਐਮਾ ਵਾਟਸਨ ਹੈਰੀ ਪੋਟਰ ਫਿਲਮ ਸੀਰੀਜ਼ 'ਚ ਹਰਮਾਇਨੀ ਗ੍ਰੇਂਜਰ ਦੇ ਕਿਰਦਾਰ ਲਈ ਵਿਸ਼ਵ ਪ੍ਰਸਿੱਧ ਹੈ


Source: Instagram

ਰਾਜਸਥਾਨ ਦੀ ਨੰਦਨੀ ਗੁਪਤਾ ਨੇ ਜਿੱਤਿਆ ਫੇਮਿਨਾ ਮਿਸ ਇੰਡੀਆ 2023 ਦਾ ਖਿਤਾਬ