26 Jul, 2023

ਤੁਸੀਂ ਵੀ ਦੇਖੋ ਗਾਇਕ ਸੁਰਿੰਦਰ ਸ਼ਿੰਦਾ ਦੇ ਜਿੰਦਗੀ ਦੇ ਨਾਲ ਜੁੜੀਆਂ ਕੁਝ ਅਣਦੇਖੀਆਂ ਤਸਵੀਰਾਂ

ਪੰਜਾਬੀ ਸੰਗੀਤ ਜਗਤ ਦੀ ਮਕਬੂਲ ਸਖ਼ਸ਼ੀਅਤ ਸੁਰਿੰਦਰ ਛਿੰਦਾ ਨੇ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਅੱਜ ਆਖਰੀ ਸਾਹ ਲਏ।


Source:

ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


Source:

ਗਾਇਕ ਦਾ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਸਾਰੇ ਸਦਮੇ ਚ ਚੱਲੇ ਗਏ ਹਨ।


Source:

ਸੁਰਿੰਦਰ ਛਿੰਦਾ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ਵੀ ਕੀਤੀਆਂ


Source: Google

ਗਾਇਕ ਦੇ ਨਾਲ ਨਾਲ ਸੁਰਿੰਦਰ ਛਿੰਦਾ ਨੇ 20 ਦੇ ਕਰੀਬ ਫਿਲਮਾਂ ਕੀਤੀਆਂ ਅਤੇ ਅਦਾਕਾਰੀ 'ਚ ਵੀ ਆਪਣੀ ਵੱਖਰੀ ਛਾਪ ਛੱਡੀ।


Source: Google

ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਸੁਰਿੰਦਰ ਛਿੰਦਾ ਬੁਲੰਦ ਆਵਾਜ਼ ਦੇ ਮਾਲਕ ਸਨ ।


Source: Google

ਪੰਜਾਬੀ ਸੰਗੀਤ ਜਗਤ ਵਿੱਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ ਵਿੱਚ ਨੌਕਰੀ ਕਰਦੇ ਸਨ।


Source: Google

ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ ' 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' 'ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ।


Source: Google

ਪੰਜਾਬੀ ਦੇ ਚੋਟੀ ਦੇ ਗਾਇਕਾਂ ਦਾ ਜਦੋਂ ਕਿਤੇ ਜ਼ਿਕਰ ਹੋਵੇ ਤਾਂ ਸੁਰਿੰਦਰ ਛਿੰਦਾ ਦਾ ਨਾਂ ਅੱਜ ਵੀ ਉਸੇ ਮਾਣ ਨਾਲ ਲਿਆ ਜਾਂਦਾ ਹੈ, ਜਿਵੇਂ 25 ਸਾਲ ਪਹਿਲਾਂ ਲਿਆ ਜਾਂਦਾ ਸੀ।


Source: Google

ਅੱਜ ਭਾਵੇਂ ਸੁਰਿੰਦਰ ਸ਼ਿੰਦਾ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਦੀ ਕਲਾ ਅਤੇ ਗੀਤ ਸਦਕਾ ਹਮੇਸ਼ਾਂ ਲੋਕਾਂ 'ਚ ਜਿੰਦਾ ਰਹਿਣਗੇ।


Source: Google

ਜੇਕਰ ਤੁਸੀਂ ਵੀ ਬਰਸਾਤ 'ਚ ਇਨਫੈਕਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਘਰ 'ਚ ਹੀ ਬਣਾਓ ਸਟ੍ਰਾਬੇਰੀ ਅਤੇ ਨਿੰਬੂ ਦਾ ਇਹ