29 May, 2023

ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਇਨ੍ਹਾਂ ਤਸਵੀਰਾਂ ਨੂੰ ਦੇਖ ਹਰ ਕਿਸੇ ਦੀਆਂ ਹੋਈਆਂ ਸੀ ਅੱਖਾਂ ਨਮ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ।


Source: Google

ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ‘ਤੇ ਹਮਲਾਵਾਰਾਂ ਨੇ ਗੋਲੀਆਂ ਚਲਾਈਆਂ ਸੀ। ਇਸ ਥਾਰ ‘ਚ ਸਿੱਧੂ ਮੂਸੇਵਾਲਾ ਆਪਣੇ ਦੋ ਸਾਥੀਆਂ ਨਾਲ ਮੌਜੂਦ ਸੀ।


Source: Google

ਪੁੱਤ ‘ਤੇ ਹੋਏ ਹਮਲੇ ਦੀ ਖ਼ਬਰ ਸੁਣਨ ਤੋਂ ਬਾਅਦ ਮੂਸੇਵਾਲਾ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੂਰਾ ਹਾਲ ਹੋ ਗਿਆ ਸੀ। ਅੱਜ ਵੀ ਇਨ੍ਹਾਂ ਦੇ ਜ਼ਖਮ ਅਲ੍ਹੇ ਹਨ।


Source: Google

ਨੌਜਵਾਨ ਪੁੱਤ ਦੀ ਮੌਤ ਨਾਲ ਟੁੱਟ ਕੇ ਚੂਰ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ


Source: Google

ਪੁੱਤ ਦੀ ਮ੍ਰਿਤਕ ਦੇਹ ਕੋਲ ਬੈਠ ਕੇ ਮਾਪੇ ਇੱਕ ਦੂਜੇ ਨੂੰ ਸੰਭਾਲਦੇ ਹੋਏ ਵੀ ਨਜ਼ਰ ਆਏ ਸਨ।


Source: Google

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪੁੱਤ ਦੇ ਸਿਰ 'ਤੇ ਆਖ਼ਰੀ ਵਾਰ ਕੀਤਾ ਸੀ ਜੂੜਾ


Source: Google

ਸਿੱਧੂ ਮੂਸੇਵਾਲਾ ‌ਦੇ ਪਿਤਾ ਨੇ ਲੋਕਾਂ ਦੀ ਜੁੜੀ ਵੱਡੀ ਭੀੜ ਦਾ ਆਪਣੇ ਸਿਰ ਤੋਂ ਪੱਗ ਲਾਹ ਕੇ ਧੰਨਵਾਦ ਕੀਤਾ ਸੀ।


Source: Google

ਪੁੱਤ ਦੀ ਅੰਤਿਮ ਵਿਦਾਇਗੀ ਦੌਰਾਨ ਪਿਓ ਨੇ ਪੁੱਤ ਦੇ ਸਟਾਇਲ ‘ਚ ਥਾਪੀ ਵੀ ਮਾਰੀ ਸੀ।


Source: Google

ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਇਸ ਦੌਰਾਨ ਪਹੁੰਚੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ।


Source: Google

ਸਿੱਧੂ ਮੂਸੇਵਾਲਾ ਦੇ ਕਤਲ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਦਾ ਹੱਥ ਸਾਹਮਣੇ ਆਇਆ ਹੈ।


Source: Google

Checkout top kitchen hacks