18 Jul, 2023

ਇਨ੍ਹਾਂ 7 ਫ਼ਿਲਮਾਂ ਦੇ ਨਾਲ ਦੀਪੀਕਾ ਬਣੇਗੀ ਨੰਬਰ-1, ਕਰੇਗੀ ਬਾਲੀਵੁੱਡ ਵਿੱਚ ਧਮਾਕਾ..

ਬਾਲੀਵੁਡ ਅਦਾਕਾਰਾ ਦੀਪੀਕਾ ਪਾਦੁਕੋਣ ਹਮੇਸ਼ਾ ਆਪਣੀ ਬੇਮਿਸਾਲ ਅਦਾਕਾਰੀ ਅਤੇ ਸਟਾਈਲ ਨਾਲ ਸੱਭ ਨੂੰ ਆਪਣਾ ਮੁਰੀਦ ਬਣਾ ਲੈਂਦੀ ਹੈ


Source: google

ਬਾਲੀਵੁੱਡ ਅਦਾਕਾਰਾ ਦੀਪੀਕਾ ਪਾਦੁਕੋਣ SS ਰਾਜਮੌਲੀ ਦੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ


Source: google

ਬ੍ਰਹਮਅਸਤਰ-2 ਵਿੱਚ ਦੀਪੀਕਾ ਅਤੇ ਰਣਬੀਰ ਕਪੂਰ ਦੀ ਜੋੜੀ ਵੇਖਣ ਨੂੰ ਮਿਲੇਗੀ


Source: google

ਦ ਇੰਟਰਨ ਵਿੱਚ ਦੀਪੀਕਾ ਅਮਿਤਾਭ ਬੱਚਨ ਨਾਲ ਆਵੇਗੀ ਨਜ਼ਰ


Source: google

ਪ੍ਰੋਜੈਕਟ ਕੇ ਵਿੱਚ ਦੀਪੀਕਾ-ਪ੍ਰਭਾਸ ਦੀ ਜੋੜੀ ਕਰੇਗੀ ਕਮਾਲ


Source: google

ਫ਼ਿਲਮ ਜਵਾਨ 'ਚ ਦੀਪੀਕਾ ਦਾ ਕੈਮਿਓ ਆਵੇਗਾ ਨਜ਼ਰ


Source: google

ਸਿੰਘਮ-3 ਵਿੱਚ ਦੀਪੀਕਾ ਕਾਪ ਅਵਤਾਰ ਵਿੱਚ ਨਜ਼ਰ ਆਉਣ ਵਾਲੀ ਹੈ


Source: google

ਰਿਤਿਕ ਰੌਸ਼ਨ ਦੇ ਨਾਲ ਦੀਪੀਕਾ ਫਾਈਟਰ ਵਿੱਚ ਆਵੇਗੀ ਨਜ਼ਰ


Source: google

10 Amazing Natural Juices for Improving Digestive Health