07 May, 2023

ਤੁਹਾਨੂੰ ਪਤਾ ਹੈ? ਡਾਕਟਰ ਦੀ ਗਲਤੀ ਕਾਰਨ ਖਰਾਬ ਹੋ ਗਿਆ ਸੀ ਪ੍ਰਿਅੰਕਾ ਚੋਪੜਾ ਦਾ ਨੱਕ

ਪ੍ਰਿਅੰਕਾ ਚੋਪੜਾ ਇੱਕ ਗਲੋਬਲ ਸਟਾਰ ਹੈ, ਜਿਸ ਦੇ ਲੁੱਕ ਅਤੇ ਸਟਾਈਲ ਦੀ ਪੂਰੀ ਦੁਨੀਆ ਪ੍ਰਸ਼ੰਸਾ ਕਰਦੀ ਹੈ


Source: Facebook

ਗਲੈਮਰ ਨਾਲ ਭਰੀ ਫ਼ਿਲਮੀ ਦੁਨੀਆ 'ਚ ਰਹਿੰਦੇ ਹੋਏ ਪ੍ਰਿਅੰਕਾ ਦੀ ਜ਼ਿੰਦਗੀ 'ਚ ਇਕ ਅਜਿਹਾ ਕਾਲਾ ਪੰਨਾ ਵੀ ਹੈ


Source: Facebook

ਜਿਸ ਨੂੰ ਉਹ ਦੁਬਾਰਾ ਖੋਲ੍ਹਣਾ ਘੱਟ ਹੀ ਪਸੰਦ ਕਰਦੀ ਹੈ


Source: Facebook

ਹਾਲ ਹੀ 'ਚ 'ਦਿ ਹਾਵਰਡ ਸਟਰਨ' ਸ਼ੋਅ 'ਤੇ ਚੋਪੜਾ ਨੇ ਖੁਲਾਸਾ ਕੀਤਾ ਕਿ....


Source: Facebook

....ਨੱਕ ਦੀ ਸਰਜਰੀ 'ਚ ਗਲਤੀਆਂ ਕਾਰਨ ਉਸ ਨੂੰ 'ਡੂੰਘੇ ਡਿਪ੍ਰੈਸ਼ਨ' ਦਾ ਸਾਹਮਣਾ ਕਰਨਾ ਪਿਆ ਸੀ


Source: Facebook

ਅਦਾਕਾਰਾ ਨੇ ਦੱਸਿਆ ਕਿ ਸਰਜਨ ਨੇ ਉਸ ਨੂੰ ਨੱਕ ਦੀ ਸਰਜਰੀ ਦੀ ਸਲਾਹ ਦਿੱਤੀ ਸੀ


Source: Facebook

ਪਰ ਸਰਜਨਾਂ ਨੇ ਇਸ ਪ੍ਰਕਿਰਿਆ ਦੌਰਾਨ ਅਜਿਹੀਆਂ ਗਲਤੀਆਂ ਕੀਤੀਆਂ


Source: Facebook

ਜਿਸ ਕਾਰਨ ਪ੍ਰਿਅੰਕਾ ਦਾ ਚਿਹਰਾ ਬਿਲਕੁਲ ਵੱਖਰਾ ਦਿਖਾਈ ਦੇਣ ਲੱਗਾ ਅਤੇ ਉਹ ਡੂੰਘੇ ਡਿਪਰੈਸ਼ਨ 'ਚ ਚਲੀ ਗਈ


Source: Facebook

ਪਰ ਬੋਲਡ ਅਤੇ ਆਤਮ-ਵਿਸ਼ਵਾਸ ਨਾਲ ਭਰੀ ਪ੍ਰਿਅੰਕਾ ਨੇ ਨਾ ਸਿਰਫ਼ ਡਿਪ੍ਰੈਸ਼ਨ ਨੂੰ ਮਾਤ ਦਿੱਤੀ


Source: Facebook

ਸਗੋਂ ਆਪਣੇ ਪ੍ਰਸ਼ੰਸਕਾਂ ਨੂੰ ਮੁੜ ਤੋਂ ਆਪਣੀ ਸੁੰਦਰਤਾ ਦਾ ਦੀਵਾਨਾ ਬਣਾ ਛੱਡਿਆ ਹੈ


Source: Facebook

ਤੁਹਾਡਾ ਇੱਕ ਹਾਸਾ ਦੂਰ ਕਰ ਸਕਦਾ ਹੈ ਕਈ ਬੀਮਾਰੀਆਂ, ਜਾਣੋ ਕਿਵੇਂ ?