25 May, 2025

Slim Waist Exercises : ਕਮਰ ਨੂੰ ਪਤਲਾ ਕਰਨ ਵਾਲੀਆਂ ਕਸਰਤਾਂ

ਹਾਈਨੀਜ਼ - ਇੱਕ ਥਾਂ 'ਤੇ ਖੜੇ ਹੋ ਕੇ ਵਾਰੀ-ਵਾਰੀ ਗੋਡਿਆਂ ਨੂੰ ਛਾਤੀ ਤੱਕ ਚੁੱਕੋ। ਇਹ ਕਸਰਤ ਜਿੰਨੀ ਤੇਜ਼ੀ ਨਾਲ ਹੋਵੇਗੀ, ਓਨਾ ਹੀ ਲਾਹੇਵੰਦ ਹੋਵੇਗਾ।


Source: Google

ਸਾਈਡ ਪਲੈਂਕ : ਲੰਮੇ ਪੈ ਕੇ ਕੂਹਣੀ ਅਤੇ ਪੈਰ ਨਾਲ ਸਰੀਰ ਨੂੰ ਉਪਰ ਚੁੱਕ ਚੁੱਕੋ। ਸੱਜੇ ਤੇ ਖੱਬੇ ਦੋਵੇਂ ਪਾਸੇ 30-30 ਸਕਿੰਟ ਰੁਕਦੇ ਹੋਏ ਇਹ ਕਸਤਰ ਕਰੋ।


Source: Google

ਸੀਜ਼ਰਸ ਕਿੱਕ : ਪਿੱਠ ਦੇ ਨਾਲ ਧਰਤੀ 'ਤੇ ਪੈਰਾਂ ਨੂੰ ਥੋੜ੍ਹਾ ਉਪਰ ਚੁੱਕੋ। ਹੁਣ ਇੱਕ-ਇੱਕ ਕਰਕੇ ਪੈਰ ਉਪਰ-ਹੇਠਾਂ ਕਰੋ, ਜਿਵੇਂ ਕੈਂਚੀ ਚਲਾਉਂਦੇ ਹਨ।


Source: Google

ਸਾਈਡ ਟਵਿਸਟ : ਸਿੱਧਾ ਖੜਾ ਹੋ ਕੇ ਕਮਰ 'ਤੇ ਹੱਥ ਰੱਖੋ। ਕਮਰ ਤੋਂ ਉਪਰਲੇ ਹਿੱਸੇ ਨੂੰ ਪਹਿਲਾਂ ਇੱਕ ਪਾਸੇ ਘੁਮਾਓ ਤੇ ਫਿਰ ਦੂਜੇ ਪਾਸੇ।


Source: Google

ਰਸ਼ੀਅਨ ਟਵਿਸਟ : ਜ਼ਮੀਨ 'ਤੇ ਬੈਠੋ, ਗੋਡੇ ਮੋੜੇ ਅਤੇ ਜ਼ਮੀਨ ਤੋਂ ਥੋੜ੍ਹਾ ਉਪਰ ਉਠੋ। ਸਰੀਰ ਨੂੰ ਥੋੜ੍ਹਾ ਪਿਛੇ ਸੁੱਟੋ, ਹੁਣ ਦੋਵੇਂ ਹੱਥ ਜੋੜ ਕੇ ਖੱਬੇ ਤੇ ਸੱਜੇ ਘੁਮਾਓ।


Source: Google

ਇਨ੍ਹਾਂ ਕਸਰਤਾਂ ਤੋਂ ਇਲਾਵਾ ਕੁੱਝ ਖਾਸ ਗੱਲਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ।


Source: Google

ਪ੍ਰੋਸੈਸਡ ਫੂਡ ਤੇ ਮਿੱਠਾ ਘੱਟ ਖਾਓ। ਦਿਨ 'ਚ 8 ਤੋਂ 10 ਗਲਾਸ ਪਾਣੀ ਦਾ ਸੇਵਨ ਕਰੋ।


Source: Google

ਰੋਜ਼ਾਨਾ ਖੋਰਾਕ 'ਚ ਕੇਲੇ ਤੇ ਅੰਬ ਨੂੰ ਛੱਡ ਕੇ ਹਰੀਆਂ ਸਬਜ਼ੀਆਂ ਤੇ ਫਲ ਸ਼ਾਮਲ ਕਰੋ।


Source: Google

ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰੋ, ਜੋ ਕਿ 3-4 ਹਫ਼ਤਿਆਂ 'ਚ ਨਤੀਜਾ ਸਾਹਮਣੇ ਹੋਵੇਗਾ।


Source: Google

Tomato Skin Benefit : ਟਮਾਟਰ ਦੀ ਰੋਜ਼ਾਨਾ ਚਿਹਰੇ 'ਤੇ ਮਾਲਿਸ਼ ਦੇ ਲਾਭ