10 Aug, 2025

Dalia Benefits : ਦਲੀਆ ਖਾਣ ਦੇ 7 ਲਾਭ

ਤੁਸੀ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਦਲੀਆ ਖਾਣ ਦੇ ਕਈ ਲਾਭ ਹੁੰਦੇ ਹਨ ਤਾਂ ਆਓ ਅੱਜ ਜਾਣਦੇ ਹਾਂ ਲਾਭ।


Source: Google

ਦਲੀਆ ਵਿੱਚ ਭਰਪੂਰ ਫਾਈਬਰ ਹੁੰਦਾ ਹੈ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।


Source: Google

ਉਚ ਫਾਈਬਰ ਮਾਤਰਾ ਕਾਰਨ ਇਹ ਕਬਜ਼ੇ ਤੋਂ ਪ੍ਰੇਸ਼ਾਨ ਲੋਕਾਂ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ।


Source: Google

ਦਲੀਆ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵੀ ਵਧਾਉਣ ਲਈ ਸਹਾਈ ਹੁੰਦਾ ਹੈ।


Source: Google

ਅਜਿਹੇ ਲੋਕ, ਜਿਨ੍ਹਾਂ ਨੂੰ ਗੈਸ ਅਤੇ ਪਾਚਨ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਦਲੀਆ ਬਹੁਤ ਕਾਰਗਰ ਹੁੰਦਾ ਹੈ।


Source: Google

ਦਲੀਏ 'ਚ ਮੌਜੂਦ ਬੀਟਾ ਗਲੂਕਨ, ਕੋਲੇਸਟ੍ਰਾਲ ਨੂੰ ਘੱਟ ਕਰਦਾ ਹੈ, ਜਿਸ ਕਾਰਨ ਇਹ ਦਿਲ ਲਈ ਲਾਭਦਾਇਕ ਹੈ।


Source: Google

ਡਾਇਬਿਟੀਜ਼ ਦੇ ਮਰੀਜ਼ਾਂ ਲਈ ਵੀ ਦਲੀਆ ਬਹੁਤ ਵਧੀਆ ਹੁੰਦਾ ਹੈ, ਕਿਉਂਕਿ ਇਸ ਨਾਲ ਇਸਦਾ ਗਲਾਈਸੇਮਿਕ ਇੰਡੈਕਸ ਘੱਟ ਹੁੰਦਾ ਹੈ।


Source: Google

ਇਸ ਵਿੱਚ ਮੌਜੂਦ ਵਿਟਾਮਿਨ ਅਤੇ ਐਂਟੀ-ਆਕਸਾਈਡ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਦੇ ਹਨ।


Source: Google

ਅਦਾਕਾਰਾ ਹਿਨਾ ਖਾਨ ਨੇ ਕੈਂਸਰ ਦੇ ਇਲਾਜ ਤੋਂ ਬਾਅਦ ਟੀਵੀ 'ਤੇ ਕੀਤੀ ਵਾਪਸੀ, ਮੰਗਿਆ ਕੰਮ