23 Jun, 2025
Elaichi Benefits - ਖਾਲੀ ਢਿੱਡ ਇਲਾਇਚੀ ਚਬਾਉਣ ਦੇ ਲਾਭ
ਸਵੇਰੇ ਖਾਲੀ ਢਿੱਡ ਇਲਾਇਚੀ ਚਬਾਉਣ ਨਾਲ ਮੂੰਹ ਦੀ ਬਦਬੂ ਘੱਟ ਜਾਂਦੀ ਹੈ।
Source: Google
ਇਲਾਇਚੀ ਢਿੱਡ ਦੀ ਗੈਸ ਅਤੇ ਜਲਣ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ।
Source: Google
ਇਹ ਖੂਨ ਨੂੰ ਸਾਫ ਕਰਨ 'ਚ ਮਦਦ ਕਰਦੀ ਹੈ, ਜਿਸ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।
Source: Google
ਇਲਾਇਚੀ ਦੇ ਰੋਜ਼ਾਨਾ ਸੇਵਨ ਨਾਲ ਕੈਲੋਸਟ੍ਰੋਲ ਪੱਧਰ ਕੰਟਰੋਲ 'ਚ ਰੱਖਣ 'ਚ ਮਦਦ ਮਿਲਦੀ ਹੈ।
Source: Google
ਇਹ ਸਰੀਰ 'ਚ ਠੰਡਕ ਤੇ ਗਰਮੀ ਦਾ ਸੰਤੁਲਨ ਬਣਾ ਕੇ ਰੱਖਦੀ ਹੈ।
Source: Google
ਖੰਘ ਅਤੇ ਸਾਹ ਦੀ ਦਿੱਕਤ 'ਚ ਇਲਾਇਚੀ ਆਰਾਮ ਪਹੁੰਚਾਉਂਦੀ ਹੈ।
Source: Google
ਸਵੇਰੇ ਇਲਾਇਚੀ ਖਾਣ ਨਾਲ ਦਿਨ ਭਰ ਹਲਕਾ ਅਤੇ ਤਾਜ਼ਗੀ ਭਰਿਆ ਅਹਿਸਾਸ ਰਹਿੰਦਾ ਹੈ।
Source: Google
AI ਤਕਨੀਕ ਕਦੇ ਨਹੀਂ ਖਤਮ ਕਰ ਸਕਦੀ ਇਹ ਨੌਕਰੀਆਂ