23 Jun, 2025
AI ਤਕਨੀਕ ਕਦੇ ਨਹੀਂ ਖਤਮ ਕਰ ਸਕਦੀ ਇਹ ਨੌਕਰੀਆਂ
ਏਆਈ ਤਕਨੀਕ ਨਾਲ ਦੁਨੀਆ ਵਿੱਚ ਕਈ ਕੰਮ ਖਤਮ ਹੋ ਰਹੇ ਹਨ, ਪਰ ਕੁੱਝ ਕੰਮ ਅਜਿਹੇ ਵੀ ਹਨ, ਜਿਨ੍ਹਾਂ 'ਤੇ ਇਸ ਦਾ ਬਹੁਤ ਘੱਟ ਅਸਰ ਪਵੇਗਾ।
Source: Google
ਡਾਕਟਰੀ ਪੇਸ਼ਾ : ਏਆਈ ਤਕਨੀਕ ਨਾਲ ਬਿਮਾਰੀ ਅਤੇ ਉਸ ਦੇ ਇਲਾਜ ਬਾਰੇ ਪਤਾ ਲਗਾਇਆ, ਪਰ ਇਲਾਜ ਨਹੀਂ ਕੀਤਾ ਜਾ ਸਕਦਾ, ਜਿਸ ਲਈ ਹੈਲਥ ਕੇਅਰ ਸੈਕਟਰ 'ਚ ਨੌਕਰੀਆਂ 'ਤੇ ਜ਼ਿਆਦਾ ਅਸਰ ਨਹੀਂ ਹੋਵੇਗਾ।
Source: Google
ਫਾਰਮਿੰਗ : ਸਬਜ਼ੀਆਂ ਜਾਂ ਫਲ ਉਗਾਉਣ ਵਿੱਚ ਏਆਈ ਤਕਨੀਕ ਮਦਦ ਕਰ ਸਕਦੀ ਹੈ, ਪਰ ਪੂਰੀ ਤਰ੍ਹਾਂ ਨਾਲ ਸਬਜ਼ੀਆਂ ਨਹੀਂ ਉਗਾ ਸਕਦੀ।
Source: Google
ਘਰ ਦੇ ਕੰਮ : ਏਆਈ ਤਕਨੀਕ ਨਾਲ ਘਰ ਦੇ ਕੰਮਾਂ ਨੂੰ ਸੌਖਾ ਕੀਤਾ ਜਾ ਸਕਦਾ ਹੈ, ਪਰ ਪੂਰੀ ਤਰ੍ਹਾਂ ਕੰਮ ਸੰਪੂਰਨ ਨਹੀਂ ਹੋ ਸਕਦੇ।
Source: Google
ਡੇਟਾ ਇਨਫਰਮੇਸ਼ਨ : ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਹੀ ਢੰਗ ਨਾਲ ਕੰਮ ਕਰਵਾਉਣ ਲਈ ਮਨੁੱਖ ਦੀ ਲੋੜ ਪਵੇਗੀ, ਜਿਸ ਕਾਰਨ ਡੇਟਾ ਨਾਲ ਜੁੜੀਆਂ ਨੌਕਰੀਆਂ 'ਤੇ ਵੀ ਜ਼ਿਆਦਾ ਅਸਰ ਨਹੀਂ ਹੋਵੇਗਾ।
Source: Google
ਟੀਚਿੰਗ : AI ਅਧਿਆਪਕਾਂ ਨੂੰ ਉਨ੍ਹਾਂ ਦੇ ਕੰਮ ਵਿੱਚ ਮਦਦ ਕਰੇਗਾ, ਇਸ ਲਈ ਉਨ੍ਹਾਂ ਦੀ ਨੌਕਰੀ 'ਤੇ ਕੋਈ ਖਤਰਾ ਨਹੀਂ ਪਵੇਗਾ। ਭਾਵ ਐਜੂਕੇਸ਼ਨ ਸੈਕਟਰ 'ਤੇ ਕੋਈ ਅਸਰ ਨਹੀਂ ਪਵੇਗਾ।
Source: Google
ਸ਼ੈਫ : ਏਆਈ ਮਸ਼ੀਨਰੀ 'ਚ ਵੀ ਭੋਜਨ ਬਣਾਉਣ ਲਈ ਮਨੁੱਖ ਨੂੰ ਚੀਜ਼ਾਂ ਦੇਣੀਆਂ ਪੈਂਦੀਆਂ ਹਨ, ਇਸ ਲਈ ਇਹ ਕੰਮ ਵੀ ਖ਼ਤਮ ਨਹੀਂ ਹੋ ਸਕਦਾ।
Source: Google
ਕ੍ਰਿਏਟਿਵ ਕੰਮ : ਜਿਵੇਂ ਐਕਟਿੰਗ, ਡਿਜ਼ਾਈਨਿੰਗ, ਫਿਲਮ ਮੇਕਰ ਆਦਿ ਕੰਮ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨਹੀਂ ਖਤਮ ਕਰ ਸਕਦੀ।
Source: Google
Eye Health : ਅੱਖਾਂ ਦੀ ਰੌਸ਼ਨੀ ਵਧਾਉਣ ਲਈ 6 ਭੋਜਨ