17 Aug, 2025
Fish Oil Benefits : ਮੱਛੀ ਦੇ ਤੇਲ ਦਾ ਸੇਵਨ ਕਰਨ ਦੇ ਲਾਭ
ਮੱਛੀ ਦਾ ਤੇਲ ਇੱਕ ਸਿਹਤ ਖੁਰਾਕ ਹੈ, ਜੋ ਕੈਪਸੂਲ ਦੇ ਰੂਪ ਵਿੱਚ ਆਉਂਦਾ ਹੈ।
Source: Google
ਮੱਛੀ ਦੇ ਤੇਲ ਵਿੱਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਏ, ਵਿਟਾਮਿਨ ਡੀ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ।
Source: Google
ਇਨ੍ਹਾਂ ਕੈਪਸੂਲਾਂ ਦਾ ਰੋਜ਼ਾਨਾ ਸੇਵਨ ਦਿਲ ਦੇ ਰੋਗਾਂ ਦੇ ਜ਼ੋਖ਼ਮ ਨੂੰ ਘੱਟ ਕਰ ਸਕਦਾ ਹੈ। ਇਸ ਵਿੱਚ ਮੌਜੂਦਾ ਓਮੇਗਾ-3 ਫੈਟੀ ਐਸਿਡ, ਕੋਲੋਸਟ੍ਰਾਲ ਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਮੰਨਿਆ ਜਾਂਦਾ ਹੈ।
Source: Google
ਮੱਛੀ ਦਾ ਮੇਲ ਦਿਮਾਗ ਦੀ ਯਾਦਸ਼ਕਤੀ ਅਤੇ ਧਿਆਨ ਕੇਂਦਰਿਤ ਨੂੰ ਵੀ ਵਧਾਉਣ 'ਚ ਮਦਦ ਕਰਦਾ ਹੈ।
Source: Google
ਇਸ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ। ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਮੁੰਹਾਸੇ ਤੇ ਝੁਰੜੀਆਂ ਨੂੰ ਘੱਟ ਕਰ ਸਕਦੇ ਹਨ।
Source: Google
ਇਹ ਤੇਲ ਡਰਾਈ ਆਈ ਸਿੰਡਰੋਮ 'ਚ ਵੀ ਲਾਭਕਾਰੀ ਹੁੰਦਾ ਹੈ। ਇਸ ਨਾਲ ਮੋਤੀਆਬਿੰਦ ਦੇ ਜ਼ੋਖ਼ਮ ਤੋਂ ਬਚਿਆ ਜਾ ਸਕਦਾ ਹੈ।
Source: Google
ਤੇਲ 'ਚ ਐਂਟੀ-ਇੰਫਲੈਮੇਟਰੀ ਤੱਤ ਹੱਥਾਂ ਦੇ ਜੋੜਾਂ ਦੇ ਦਰਦ 'ਚ ਰਾਹਤ ਦੇਣ ਦਾ ਵੀ ਕੰਮ ਕਰਦੇ ਹਨ।
Source: Google
( Disclaimer : ਇਹ ਸਿਰਫ਼ ਲੇਖ ਸਮੱਗਰੀ ਹੈ। ਕਿਸੇ ਵੀ ਉਪਾਅ ਲਈ ਹਮੇਸ਼ਾ ਆਪਣੇ ਡਾਕਟਰ ਜਾਂ ਮਾਹਰਾਂ ਦੀ ਸਲਾਹ ਜ਼ਰੂਰ ਲਓ।)
Source: Google
ਮੂੰਹ 'ਚੋਂ ਬਦਬੂ ਆਉਣਾ ਕਿਹੜੀਆਂ ਬਿਮਾਰੀਆਂ ਦੇ ਲੱਛਣ ਹਨ ?